ਅਕਾਦਮੀ ਪੁਰਸਕਾਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਕਾਦਮੀ ਪੁਰਸਕਾਰ
86ਵੇਂ ਅਕਾਦਮੀ ਪੁਰਸਕਾਰ
ACMI 14.jpg
ਕੇਟ ਬਲੌਂਛੇਟ ਦੁਆਰਾ 2004 ਵਿੱਚ ਜਿੱਤਿਆ ਅਕਾਦਮੀ ਪੁਰਸਕਾਰ
ਉਘਾ ਯੋਗਦਾਨ ਸਿਨਮਈ ਪ੍ਰਾਪਤੀਆਂ ਵਿੱਚ ਉੱਤਮਤਾ
ਦੇਸ਼ ਸੰਯੁਕਤ ਰਾਜ
ਵਲੋਂ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼
ਪਹਿਲੀ ਵਾਰ 1929
ਅਧਿਕਾਰਤ ਵੈੱਬਸਾਈਟ www.oscars.org

ਅਕੈਡਮੀ ਅਵਾਰਡ (ਅੰਗਰੇਜ਼ੀ: Academy Award) ਜਾਂ ਔਸਕਰ, ਕੁਝ ਇਨਾਮ ਹਨ ਜੋ ਫਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਅਵਾਰਡ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ ਅਕੈਡਮੀ ਔਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ[੧] ਕਰਦੀ ਹੈ।

ਇਹ ਅਵਾਰਡ ਪਹਿਲੀ ਵਾਰ 1929 ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ।

85ਵੇਂ ਅਕੈਡਮੀ ਅਵਾਰਡ ਦੀ ਸੈਰੇਮੋਨੀ 24 ਫਰਵਰੀ 2013 ਨੂੰ ਡੌਲਬੀ ਥੀਏਟਰ ਵਿੱਚ ਹੋਣ ਲਈ ਨਿਯਤ ਹੈ।

ਹਵਾਲੇ[ਸੋਧੋ]