ਅਕੈਡਮੀ ਅਵਾਰਡ (ਔਸਕਰ)
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਅਕੈਡਮੀ ਅਵਾਰਡ (ਅੰਗਰੇਜ਼ੀ: Academy Award) ਜਾਂ ਔਸਕਰ, ਕੁਝ ਇਨਾਮ ਹਨ ਜੋ ਫਿਲਮ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਅਵਾਰਡ ਹਰ ਸਾਲ ਇੱਕ ਰਸਮੀ ਸੈਰੇਮੋਨੀ ਦੌਰਾਨ ਦਿੱਤੇ ਜਾਂਦੇ ਹਨ ਜਿਸਦਾ ਪ੍ਰਬੰਧ [[੧]]] ਕਰਦੀ ਹੈ।
ਇਹ ਅਵਾਰਡ ਪਹਿਲੀ ਵਾਰ 1929 ਵਿੱਚ, ਹੌਲੀਵੁੱਡ ਦੇ ਹੋਟਲ ਰੂਸਵੈਲਟ ਵਿੱਚ, ਇੱਕ ਸੈਰੇਮੋਨੀ ਦੌਰਾਨ ਦਿੱਤੇ ਗਏ ਜੋ ਕਿ ਖਾਸ ਇਸ ਲਈ ਸੰਗਠਿਤ ਕੀਤੀ ਗਈ ਸੀ।
85ਵੇਂ ਅਕੈਡਮੀ ਅਵਾਰਡ ਦੀ ਸੈਰੇਮੋਨੀ 24 ਫਰਵਰੀ 2013 ਨੂੰ ਡੌਲਬੀ ਥੀਏਟਰ ਵਿੱਚ ਹੋਣ ਲਈ ਨਿਯਤ ਹੈ।