ਅਖੂਰੀ ਸਿਨਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਖੂਰੀ ਸਿਨਹਾ ਭਾਰਤੀ ਮੂਲ ਦੇ ਇੱਕ ਅਮਰੀਕੀ ਵਿਗਿਆਨੀ ਹੈ। ਅੰਟਾਰਕਟੀਕਾ ਦੇ ਇੱਕ ਪਹਾੜ ਦਾ ਨਾਮ ਉਸ ਦੇ ਨਾਮ ਉੱਤੇ ਸਿਨਹਾ ਮਾਊਂਟ ਰੱਖਿਆ ਗਿਆ ਹੈ। ਉਸ ਦਾ ਪਿਛੋਕੜ ਭਾਰਤ ਦੇ ਪੂਰਬੀ ਰਾਜ ਬਿਹਾਰ ਦੇ ਚੁਰਮਾਨਪੁਰ ਦਾ ਇਲਾਕਾ ਹੈ।[1][2]

ਹਵਾਲੇ[ਸੋਧੋ]

  1. "Mt Sinha! US names mountain after Indian scientist". indianexpress.com. The Indian Express. Retrieved 2 July 2014.
  2. "Indian-American Antarctic explorer has mountain named after him". The Hindu (in Indian English). PTI. 2014-07-02. ISSN 0971-751X. Retrieved 2019-12-05.{{cite news}}: CS1 maint: others (link)