ਅਗਰਤਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਗਰਤਲ
আগরতলা
—  ਰਾਜਧਾਨੀ  —
ਅਗਰਤਲ is located in ਤ੍ਰਿਪੁਰਾ
ਅਗਰਤਲ
ਤ੍ਰਿਪੁਰਾ ਵਿੱਚ ਅਗਰਤਲਾ ਦੀ ਸਥਿਤੀ
ਦਿਸ਼ਾ-ਰੇਖਾਵਾਂ: 23°30′N 91°30′E / 23.50°N 91.5°E / 23.50; 91.5
ਦੇਸ਼  ਭਾਰਤ
ਰਾਜ ਤ੍ਰਿਪੁਰਾ
ਜ਼ਿਲ੍ਹਾ ਪੱਛਮੀ ਤ੍ਰਿਪੁਰਾ
ਖੇਤਰਫਲ
 - ਕੁੱਲ ੫੮.੮੪ km2 (੨੨.੭ sq mi)
ਉਚਾਈ ੧੨.੮੦
ਅਬਾਦੀ (੨੦੧੧)
 - ਕੁੱਲ ੩,੯੯,੬੮੮
ਭਾਸ਼ਾਵਾਂ
 - ਅਧਿਕਾਰਕ ਬੰਗਾਲੀਅੰਗਰੇਜ਼ੀ
ਸਮਾਂ ਜੋਨ ਭਾਰਤੀ ਮਿਆਰੀ ਵਕਤ (UTC+੫:੩੦)
ਪਿਨ ਕੋਡ ੭੯੯੦੦੧
ਟੈਲੀਫੋਨ ਕੋਡ ੯੧ (੦)੩੮੧
ਵਾਹਨ ਰਜਿਸਟਰੇਸ਼ਨ TR
ਵੈੱਬਸਾਈਟ tripura.nic.in

ਅਗਰਤਲਾ (ਬੰਗਾਲੀ: আগরতলা ਅਗੋਰਤੋਲਾ) ਭਾਰਤ ਦੇ ਰਾਜ ਤ੍ਰਿਪੁਰਾ ਦੀ ਰਾਜਧਾਨੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਗੁਹਾਟੀ ਮਗਰੋਂ ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[੧] ਇਹ ਹਰੋਆ ਦਰਿਆ ਕੰਢੇ ਬੰਗਲਾਦੇਸ਼ ਤੋਂ ਸਿਰਫ਼ ੨ ਕਿ.ਮੀ. ਦੂਰ ਸਥਿੱਤ ਹੈ। ੨੦੧੧ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੩੯੯,੬੮੮ ਹੈ।[੨]

ਹਵਾਲੇ[ਸੋਧੋ]