ਅਜ਼ਰਬਾਈਜਾਨੀ ਮਨਾਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਜ਼ਰਬਾਈਜਾਨੀ ਮਨਾਤ
Azərbaycan manatı (ਅਜ਼ਰਬਾਈਜਾਨੀ)
੧ ਮਨਾਤ ਦਾ ਸਿੱਧਾ ਪਾਸਾ ੧੦੦ ਮਨਾਤ ਦਾ ਸਿੱਧਾ ਪਾਸਾ
੧ ਮਨਾਤ ਦਾ ਸਿੱਧਾ ਪਾਸਾ ੧੦੦ ਮਨਾਤ ਦਾ ਸਿੱਧਾ ਪਾਸਾ
ISO 4217 ਕੋਡ AZN
ਕੇਂਦਰੀ ਬੈਂਕ ਅਜ਼ਰਬਾਈਜਾਨ ਕੇਂਦਰੀ ਬੈਂਕ
ਵੈੱਬਸਾਈਟ www.cbar.az
ਵਰਤੋਂਕਾਰ ਅਜ਼ਰਬਾਈਜਾਨ
ਫੈਲਾਅ ੧.੨% ਜੂਨ ੨੦੧੨
ਸਰੋਤ ਅਜ਼ਰਬਾਈਜਾਨ ਕੇਂਦਰੀ ਬੈਂਕ
ਤਰੀਕਾ CPI
ਉਪ-ਇਕਾਈ
1/100 ਕਪੀਕ
ਨਿਸ਼ਾਨ Azeri manat symbol.svg, m, man.
ਸਿੱਕੇ 1, 3, 5, 10, 20, 50 ਕਪੀਕ
ਬੈਂਕਨੋਟ 1, 5, 10, 20, 50, 100 ਮਨਾਤ

ਮਨਾਤ (ਕੋਡ: AZN) ਅਜ਼ਰਬਾਈਜਾਨ ਦੀ ਮੁਦਰਾ ਹੈ। ਇੱਕ ਮਨਾਤ ਵਿੱਚ ੧੦੦ ਕਪੀਕ ਹੁੰਦੇ ਹਨ। ਮਨਾਤ ਸ਼ਬਦ ਰੂਸੀ ਸ਼ਬਦ "moneta" (ਸਿੱਕਾ) ਤੋਂ ਆਇਆ ਹੈ ਜਿਹਦਾ ਉਚਾਰਨ "ਮਾਨੇਤਾ" ਹੈ।

ਹਵਾਲੇ[ਸੋਧੋ]