ਅਣੂ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਣੂ (ਅੰਗਰੇਜ਼ੀ : molecule, ਮੋਲੀਕਿਊਲ) ਪਦਾਰਥ ਦਾ ਦੋ ਜਾਂ ਦੋ ਤੋਂ ਵਧ ਪਰਮਾਣੂਆਂ ਦਾ ਸਹਿ-ਸੰਯੋਗੀ ਰਸਾਇਣਕ ਬੰਧਨਾਂ ਨਾਲ ਜੁੜਿਆ ਬਿਜਲਈ ਤੌਰ ਤੇ ਨਿਊਟਲ ਨਿੱਕੇ ਤੋ ਨਿੱਕਾ ਕਣ ਹੁੰਦਾ ਹੈ ਜੋ ਆਪਣੇ ਆਪ ਵਿੱਚ ਇਕੱਲਾ ਵਿਚਰ ਸਕਦਾ ਹੈ ।