ਅਨਵਰ ਮਸਊਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਨਵਰ ਮਸਊਦ
انورمسعُود
ਜਨਮ ਅਨਵਰ ਮਸਊਦ
ਨਵੰਬਰ 8, 1935(1935-11-08)
ਗੁਜਰਾਤ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ)
ਕੌਮੀਅਤ ਪਾਕਿਸਤਾਨੀ
ਕਿੱਤਾ ਕਵੀ

ਅਨਵਰ ਮਸਊਦ (ਉਰਦੂ: انورمسعُود‎, ਜਨਮ 8 ਨਵੰਬਰ 1935) ਇੱਕ ਪਾਕਿਸਤਾਨੀ ਹਾਸ ਰਸੀ ਕਵੀ ਹੈ। ਇਹ ਪੰਜਾਬੀ, ਉਰਦੂ ਅਤੇ ਫ਼ਾਰਸੀ ਵਿੱਚ ਸ਼ਾਇਰੀ ਲਿਖਦਾ ਹੈ।

ਮੁਢਲਾ ਜੀਵਨ[ਸੋਧੋ]

ਅਨਵਰ ਦਾ ਜਨਮ ਗੁਜਰਾਤ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ[੧] ਅਤੇ ਬਾਅਦ ਵਿੱਚ ਲਾਹੌਰ ਚਲੇ ਗਏ। ਉਥੇ ਉਹਨਾ ਨੇ ਤਾਲੀਮ ਹਾਸਲ ਕੀਤੀ, ਅਤੇ ਫਿਰ ਗੁਜਰਾਤ ਆਪਣੇ ਸ਼ਹਿਰ ਵਾਪਸ ਆ ਗਏ ਜਿਥੇ ਉਹਨਾਂ ਨੇ "ਜ਼ਿਮੀਂਦਾਰਾ ਕਾਲਜ ਗੁਜਰਾਤ" ਵਿੱਚ ਤਾਲੀਮ ਹਾਸਲ ਕੀਤੀ।

ਹਵਾਲੇ

  1. ਜਤਿੰਦਰਪਾਲ ਸਿੰਘ ਜੌਲੀ, ਜਗਜੀਤ ਕੌਰ ਜੌਲੀ (2006). ਸੁਫ਼ਨੇ ਲੀਰੋ ਲੀਰ. ਨਾਨਕ ਸਿੰਘ ਪੁਸਤਕ ਮਾਲਾ, 42.