ਅਨਾਤੋਲੀਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦਿਸ਼ਾ-ਰੇਖਾਵਾਂ: 39°N 32°E / 39°N 32°E / 39; 32

ਯੂਰਪੀ ਮਹਾਂਦੀਪ ਦੇ ਤੁਲ ਤੁਰਕੀ (ਆਇਤ ਵਿਚ) ਦੀ ਸਥਿਤੀ। ਅਨਾਤੋਲੀਆ ਮੋਟੇ ਤੌਰ 'ਤੇ ਤੁਰਕੀ ਦਾ ਏਸ਼ੀਆਈ ਹਿੱਸਾ ਬਣਦਾ ਹੈ।

ਅਨਾਤੋਲੀਆ (ਯੂਨਾਨੀ Ἀνατολή ਤੋਂ, Anatolḗ — "ਪੂਰਬ" ਜਾਂ "(ਸੂਰਜ ਦਾ) ਅਰੂਜ"), ਜਿਹਨੂੰ ਏਸ਼ੀਆ ਮਾਈਨਰ (from ਯੂਨਾਨੀ: Μικρὰ Ἀσία Mīkrá Asía "ਛੋਟਾ ਏਸ਼ੀਆ"; ਆਧੁਨਿਕ ਤੁਰਕ: Anadolu), ਏਸ਼ੀਆਈ ਤੁਰਕੀ, ਅਨਾਤੋਲੀ ਪਰਾਇਦੀਪ, ਅਨਾਤੋਲੀ ਪਠਾਰ, ਅਤੇ ਤੁਰਕੀ ਵੀ ਆਖਿਆ ਜਾਂਦਾ ਹੈ, ਏਸ਼ੀਆ ਮਹਾਂਦੀਪ ਦੇ ਸਭ ਤੋਂ ਪੱਛਮੀ ਵਾਧਰੇ ਨੂੰ ਦੱਸਿਆ ਜਾਂਦਾ ਹੈ ਜਿਸ ਵਿੱਚ ਤੁਰਕੀ ਗਣਰਾਜ ਦਾ ਬਹੁਤਾ ਹਿੱਸਾ ਆ ਜਾਂਦਾ ਹੈ।[੧] ਇਹਦੀਆਂ ਹੱਦਾਂ ਉੱਤਰ ਵੱਲ ਕਾਲਾ ਸਾਗਰ, ਦੱਖਣ ਵੱਲ ਭੂ-ਮੱਧ ਸਾਗਰ ਅਤੇ ਪੱਛਮ ਵੱਲ ਈਜੀਅਨ ਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ