ਅਨੁਪਰਾਸ ਅਲੰਕਾਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਨੁਪਰਾਸ ਅਲੰਕਾਰ ਇੱਕ ਭਾਸ਼ਾਈ ਵਰਤਾਰਾ ਹੈ। ਅਨੁਪਰਾਸ ਸ਼ਬਦ ਅਨੁ ਅਤੇ ਪ੍ਰਾਸ ਸ਼ਬਦਾਂ ਤੋਂ ਮਿਲਕੇ ਬਣਿਆ ਹੈ। ਅਨੁ ਸ਼ਬਦ ਦਾ ਅਰਥ ਹੈ ਬਾਰੰਬਾਰ ਅਤੇ ਪ੍ਰਾਸ ਸ਼ਬਦ ਦਾ- ਵਰਣ। ਜਿਸ ਜਗ੍ਹਾ ਸਵਰ ਦੀ ਸਮਾਨਤਾ ਦੇ ਬਿਨਾਂ ਵੀ ਵਰਣ ਵਾਰ ਵਾਰ ਆਉਂਦੇ ਹਨ, ਉਸ ਜਗ੍ਹਾ ਅਨੁਪਰਾਸ ਅਲੰਕਾਰ ਹੁੰਦਾ ਹੈ। ਇਸ ਅਲੰਕਾਰ ਵਿੱਚ ਇੱਕ ਹੀ ਵਰਣ ਦਾ ਵਾਰ - ਵਾਰ ਪ੍ਰਯੋਗ ਕੀਤਾ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png