ਅਫਰੀਕੀ ਨੈਸ਼ਨਲ ਕਾਂਗਰਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਫਰੀਕੀ ਨੈਸ਼ਨਲ ਕਾਂਗਰਸ
ANClogo.png
ਪ੍ਰਧਾਨ ਜੈਕਬ ਜ਼ੁਮਾ
ਸਕੱਤਰ ਜਨਰਲ ਗਵੇਦੇ ਮੰਤਾਸ਼ੇ
ਬਾਨੀ ਜਾਨ ਦਿਊਬ,
ਪਿਕ੍ਸਲੇ ਕਾ ਇਸਾਕਾ ਸੀਮ,
ਸੋਲ ਪਲਾਜੇ
ਰਾਸ਼ਟਰੀ ਚੇਅਰਪਰਸਨ ਬਲੇਕਾ ਮਬੇਤੇ
ਟਰੀਜਰ-ਜਨਰਲ ਜ਼ਬੇਲੀ ਮਖੀਜ਼ੇ
ਬੁਨਿਆਦ ਰੱਖੀ 8 ਜਨਵਰੀ 1912 (1912-01-08)
ਹੈੱਡਕੁਆਟਰ ਲੁਥੁਲੀ ਹਾਊਸ, 54 ਸੁਏਰ ਸਟਰੀਟ, ਜੋਹਾਨਨਬਰਗ, ਗੌਟੇਂਗ
ਨੌਜਵਾਨ ਵਿੰਗ ਏ ਐਨ ਸੀ ਯੂਥ ਲੀਗ
ਮਹਿਲਾ ਵਿੰਗ ਏ ਐਨ ਸੀ ਵਿਮੈਨ ਲੀਗ
ਲੇਬਰ ਵਿੰਗ ਉਮਖੋਂਟੋ ਵੀ ਸਿਜ਼ਵੇ
(ਬੀਤੇ ਵਿੱਚ )
ਵਿਚਾਰਧਾਰਾ ਅਫਰੀਕੀ ਰਾਸ਼ਟਰਵਾਦ
ਖੱਬੇ -ਪੱਖੀ ਰਾਸ਼ਟਰਵਾਦ
ਸੋਸਲ ਡੈਮੋਕਰੇਸੀ
ਡੈਮੋਕ੍ਰੇਟਿਕ ਸੋਸਲਿਜਮ
Anti-racism
ਰਾਜਨੀਤਕ ਪੁਜੀਸ਼ਨ ਕੇਂਦਰ-ਖੱਬੀ ਤੋਂ ਖੱਬਾ -ਪੱਖ
ਅੰਤਰਰਾਸ਼ਟਰੀ ਅਫਿਲੀਏਸ਼ਨ ਸੋਸਲਿਸਟ ਇੰਟਰਨੈਸ਼ਨਲ[੧], ਪ੍ਰਗਤੀਸ਼ੀਲ ਗਠਜੋੜ
ਰੰਗ ਕਾਲਾ, ਹਰਾ, ਸੁਨਹਿਰੀ
ਨੈਸ਼ਨਲ ਅਸੰਬਲੀ ਸੀਟਾਂ ਫਰਮਾ:Composition bar
ਪ੍ਰਾਂਤਾਂ ਦੀ ਨੈਸ਼ਨਲ ਕੌਂਸਲ,ਸੀਟਾਂ ਫਰਮਾ:Composition bar
NCOP ਵਫ਼ਦ ਫਰਮਾ:Composition bar
ਸਰਬ ਅਫ਼ਰੀਕੀ ਪਾਰਲੀਮੈਂਟ ਫਰਮਾ:Composition bar
ਵੈੱਬਸਾਈਟ
www.anc.org.za
ਪਾਰਟੀ ਝੰਡਾ
African National Congress Flag.svg

ਅਫਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ ) ਦੱਖਣ ਅਫਰੀਕਾ ਦੀ ਸ਼ਾਸਨ ਕਰ ਰਹੀ ਪਾਰਟੀ ਹੈ। ਇਹ ਕਾਂਗਰਸ ਆਫ ਸਾਉਥ ਅਫਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ (ਐੱਸ ਏ ਸੀ ਪੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ। ਇਹ ਅਪ੍ਰੈਲ 1994 ਤੋਂ ਹੀ ਗੈਰ-ਰੰਗਭੇਦ ਲੋਕਤੰਤਰੀ ਸਰਕਾਰ ਦੇ ਸਥਾਪਤ ਹੋਣ ਦੇ ਸਮੇਂ ਤੋਂ ਹੀ ਸ਼ਾਸਨ ਕਰ ਰਹੀ ਹੈ। ਆਪਣੇ ਨੂੰ ਖੱਬੇ ਬਾਜੂ ਦੀ ਅਨੁਸ਼ਾਸ਼ਿਤ ਸ਼ਕਤੀ ਕਹਿਲਾਉਂਦੀ ਹੈ।[੨]ਇਹ ਮੂਲ ਰੂਪ ਵਿੱਚ ਦੱਖਣ ਅਫ਼ਰੀਕਨ ਨੇਟਿਵ ਨੈਸ਼ਨਲ ਕਾਂਗਰਸ ਦੇ ਨਾਂ ਹੇਠ 8 ਜਨਵਰੀ 1912 ਨੂੰ ਬਲੋਇੰਫਾਉਂਟੇਨ ਵਿੱਚ ਸਥਾਪਤ ਕੀਤੀ ਗਈ ਸੀ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Mapekuka, Vulindlela (November 2007). ਏ ਐਨ ਸੀ ਅਤੇ ਸੋਸਲਿਸਟ ਇੰਟਰਨੈਸ਼ਨਲ. 30. African National Congress. http://www.anc.org.za/show.php?id=2841. 
  2. "ANC Party Declaration 51". the African National Congress. http://www.anc.org.za/show.php?id=2498. Retrieved on 26 July 2012.