ਅਫ਼ਰੀਕਾ
| ਅਫ਼ਰੀਕਾ | ||
|---|---|---|
| ਖੇਤਰਫਲ | 30,221,532 ਕਿ०ਸੀ² | |
| ਅਬਾਦੀ | 1,022,234,000 | |
| ਅਬਾਦੀ ਦਾ ਸੰਘਣਾਪਣ | 30.51/ਕਿ०ਸੀ² | |
| ਵਾਸੀ ਸੂਚਕ | ਅਫ਼ਰੀਕਾ ਦੇ ਲੋਕ - ਅਫ਼ਰੀਕੀ | |
| ਵੰਡ | ਉੱਤਰੀ ਅਫ਼ਰੀਕਾ ਦੱਖਣੀ ਅਫ਼ਰੀਕਾ ਪੂਰਬੀ ਅਫ਼ਰੀਕਾ ਪੱਛਮੀ ਅਫ਼ਰੀਕਾ ਕੇਂਦਰੀ ਅਫ਼ਰੀਕਾ |
|
| ਦੇਸ਼ |
54 ਦੇਸ਼
|
|
ਅਫਰੀਕਾ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦਾ ਖੇਤਰਫਲ 30,330,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫਰੀਕਾ ਯੂਰਪ ਦੇ ਦੱਖਣ ਵਿਚ ਸਥਿਤ ਹੈ। ਇਸ ਦੇ ਪੂਰਬ ਵਿਚ ਹਿੰਦ ਮਹਾਸਾਗਰ ਅਤੇ ਪੱਛਮ ਵਿਚ ਅਟਲਾਂਟਿਕ ਮਹਾਸਾਗਰ ਹਨ। ਅਫਰੀਕਾ ਵਿਚ 53 ਦੇਸ਼ ਹਨ।[੧] ਸੂਡਾਨ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਦਾ ਖੇਤਰਫਲ 2,505,800 ਕਿਮੀ.² ਹੈ।[੨] ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ਤੇ ਆਉਂਦਾ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲੀਅਨ ਹੈ। [੧]
ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿਚ ਫੈਲ ਗਏ।[੩]
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
|
||||||||||||||||||||||||||||||||
|
|||||||||||||||||||||||||||||||||||
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|