ਅਮਰੀਕਾ (ਮਹਾਂ-ਮਹਾਂਦੀਪ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਮਰੀਕਾ (ਮਹਾ-ਮਹਾਂਦੀਪ) ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਮਰੀਕਾ (ਮਹਾਂ-ਮਹਾਂਦੀਪ)
Americas (orthographic projection).svg
ਖੇਤਰਫਲ 42,549,000 km2
ਅਬਾਦੀ 910,720,588 (ਜੁਲਾਈ 2008 ਅਨੁਮਾਨ)
ਅਬਾਦੀ ਦਾ ਸੰਘਣਾਪਣ 21 km2 (55/sq mi)
ਵਾਸੀ ਸੂਚਕ ਅਮਰੀਕਨ
ਦੇਸ਼ 35
ਮੁਥਾਜ ਦੇਸ਼ 23
List of countries and territories in the Americas
ਭਾਸ਼ਾ(ਵਾਂ) ਸਪੈਨਿਸ਼, ਅੰਗ੍ਰੇਜ਼ੀ, ਪੁਰਤਗਾਲੀ, ਫ੍ਰੈਂਚ, ਅਤੇ ਕਈ ਹੋਰ
ਸਮਾਂ ਖੇਤਰ UTC-10 to UTC

ਅਮਰੀਕਾ ਮਹਾਂਦੀਪ ਜਾਂ ਅਮੇਰੀਕਾਜ਼,[੧][੨] ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਮਹਾਂਦੀਪਾਂ ਨੂੰ ਕਿਹਾ ਜਾਂਦਾ ਹੈ । ਅਮਰੀਕਾ ਦੇ ਅੰਗ੍ਰੇਜ਼ੀ ਵਿੱਚ ਕਈ ਮਤਲਬ ਕੱਡੇ ਜਾ ਸਕਦੇ ਹਨ, ਅਤੇ ਇਹ ਸ਼ਬਦ ਆਮ ਤੋਰ ਤੇ ਸੰਯੁਕਤ ਰਾਜ ਅਮਰੀਕਾ ਦੇ ਦੇਸ਼ ਲਈ ਵਰਤਿਆ ਜਾਂਦਾ ਹੈ ।[੨][੩] ਅਮਰੀਕਾ ਮਹਾਂਦੀਪ ਦੇ ਵਿੱਚ ਦੁਨਿਆ ਦੀ 13.5% ਜਨਸੰਖਿਆ ਹੈ ।

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

  1. america - Definition from the Merriam-Webster Online Dictionary. Retrieved on January 27, 2008.
  2. ੨.੦ ੨.੧ america. Dictionary.com. The American Heritage Dictionary of the English Language, Fourth Edition. Houghton Mifflin Company, 2004. http://dictionary.reference.com/browse/america (accessed: January 27, 2008).
  3. "America." The Oxford Companion to the English Language (ISBN 0-19-214183-X). McArthur, Tom, ed., 1992. New York: Oxford University Press, p. 33: "[16c: from the feminine of Americus, the Latinized first name of the explorer Amerigo Vespucci (1454-1512). A claim is also made for the name of Richard Ameryk, sheriff of Bristol and patron of John Cabot (Giovanni Caboto), the 16c Anglo-Italian explorer of North America. The name America first appeared on a map in 1507 by the German cartographer Martin Waldseemüller, referring to the area now called Brazil]. Since the 16c, a name of the western hemisphere, often in the plural Americas and more or less synonymous with the New World. Since the 18c, a name of the United States of America. The second sense is now primary in English: ... However, the term is open to uncertainties: ..."