ਅਮਰੀਕੀ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਮਰੀਕੀ ਕ੍ਰਾਂਤੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੰਸਥਾਪਕ ਪਿਤਾ ਸੁਤੰਤਰਤਾ ਦੇ ਐਲਾਨ ਦਾ ਡਰਾਫਟ ਸੁਣ ਰਹੇ ਨੇ
ਜਾਹਨ ਟਰਨਬੈੱਲ ਦਾ ਸੁਤੰਤਰਤਾ ਦਾ ਐਲਾਨ, ਕਾਗਰਸ ਨੂੰ ਆਪਣਾ ਕੰਮ ਦਿਖਾ ਰਹੀ ਪੰਜਾਂ ਦੀ ਕਮੇਟੀ

ਅਮਰੀਕੀ ਕ੍ਰਾਂਤੀ 18ਵੀਂ ਸਦੇ ਦੇ ਦੂਜੇ ਅੱਧ ਵਿੱਚ ਵਾਪਰੀਆਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਸਦੇ ਸਿੱਟੇ ਵਜੋਂ 13 ਕਲੋਨੀਆਂ ਨੇ ਇਕੱਠੇ ਹੋ ਕੇ, ਬਰਤਾਨਵੀ ਸਾਮਰਾਜ ਨਾਲੋਂ ਵੱਖ ਹੋ ਕੇ, ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ।