ਅਰਵਿੰਦ ਅਡਿਗ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਅਰਵਿੰਦ ਅਡਿਗ
ਜਨਮ (1974-10-23) 23 ਅਕਤੂਬਰ 1974 (ਉਮਰ 39)
ਚੇਨਈ (ਮਦਰਾਸ), ਤਾਮਿਲਨਾਡੂ, ਭਾਰਤ
ਨਸਲੀਅਤ ਭਾਰਤੀ
ਨਾਗਰਿਕਤਾ ਭਾਰਤੀ
ਆਸਟਰੇਲੀਆਈ
ਅਲਮਾ ਮਾਤਰ ਕੋਲੰਬੀਆ ਯੂਨੀਵਰਸਿਟੀ
ਮਗਦਾਲੇਨ ਕਾਲਜ, ਆਕਸਫੋਰਡ
ਕਿੱਤਾ ਲੇਖਕ
ਇਨਾਮ 2008 ਮੈਨ ਬੁੱਕਰ ਪ੍ਰਾਈਜ਼ (''ਦ ਵਾਈਟ ਟਾਈਗਰ'' ਲਈ)
ਵੈੱਬਸਾਈਟ
http://www.aravindadiga.com/

ਅਰਵਿੰਦ ਅਡਿਗ (ਜਨਮ 23 ਅਕਤੂਬਰ 1974[੧][੨]) ਅੰਗਰੇਜ਼ੀ ਵਿੱਚ ਲਿਖਣ ਵਾਲਾ ਭਾਰਤੀ ਲੇਖਕ ਅਤੇ ਪੱਤਰਕਾਰ ਹੈ। ਉਸਦੇ 2008 ਵਿੱਚ ਪ੍ਰਕਾਸ਼ਿਤ ਪਲੇਠੇ ਨਾਵਲ ਦ ਵਾਈਟ ਟਾਈਗਰ ਨੇ ਉਸੇ ਸਾਲ ਮੈਨ ਬੁੱਕਰ ਪ੍ਰਾਈਜ਼ ਜਿੱਤਿਆ ਸੀ।[੩]

ਹਵਾਲੇ[ਸੋਧੋ]

  1. [Aravind] Check |authorlink= value (help) (18 October 2008). ‘Provocation is one of the legitimate goals of literature’. Interview with Vijay Rana. The Indian Express. 
  2. Indian Australian novelist Aravind Adiga wins Booker prize - Express India ਫਰਮਾ:WebCite
  3. "Indian novelist Aravind Adiga wins Booker prize". Agencies (Expressindia). 15 October 2008. http://www.webcitation.org/5mr4fQrY0. Retrieved on ੧੬ ਅਕਤੂਬਰ ੨੦੦੮.