ਅਰਸ਼ ਮਲਸੀਆਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਰਸ਼ ਮਲਸੀਆਨੀ (1908 – 1979)[੧] (ਉਰਦੂ: عرش ملسیانی ) ਜਨਮ ਸਮੇਂ ਬਾਲ ਮੁਕੁੰਦ (ਉਰਦੂ: بال ​​مکند), ਇੱਕ ਮਸ਼ਹੂਰ ਉਰਦੂ ਕਵੀ ਅਤੇ ਲੇਖਕ ਸਨ। ਉਹ ਉਰਦੂ ਅਤੇ ਫਾਰਸੀ ਵਿਦਵਾਨ ਅਤੇ ਉਰਦੂ ਕਵੀ ਲੱਭੂ ਰਾਮ ਜੋਸ਼ ਮਲਸੀਆਨੀ, ਦਾ ਪੁੱਤਰ ਸੀ। ਉਨ੍ਹਾਂ ਨੇ 1948 ਤੋਂ 1968 ਵਿੱਚ ਸੇਵਾ ਮੁਕਤ ਹੋਣ ਤੱਕ ਭਾਰਤ ਸਰਕਾਰ ਦੇ ਪ੍ਰਕਾਸ਼ਨ ਵਿਭਾਗ ਵਿੱਚ ਕੰਮ ਕੀਤਾ। ਪਹਿਲਾਂ ਮਾਸਿਕ ਉਰਦੂ ਪਤ੍ਰਿਕਾ 'ਆਜ ਕਾਲ' ਦੇ ਸਹਾਇਕ ਸੰਪਾਦਕ ਵਜੋਂ ਜਦੋਂ ਜੋਸ਼ ਮਲੀਹਾਬਾਦੀ ਇਸਦਾ ਸੰਪਾਦਨ ਕਰਦਾ ਸੀ ਅਤੇ ਬਾਅਦ ਵਿੱਚ 1954 ਵਿੱਚ ਜੋਸ਼ ਮਲੀਹਾਬਾਦੀ ਤੋਂ ਬਾਅਦ ਉਹ ਇਸਦੇ ਸੰਪਾਦਕ ਬਣੇ।

ਹਵਾਲੇ

  1. The Encyclopaedia of Indian literature – Vol. 1. – Amresh Dutta. P.299-230, http://books.google.co.in/books?isbn=8126018038


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png