ਅਰੀਥਮਾਤੀਕ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਅਰੀਥਮਾਤੀਕ ਹਿਸਾਬ ਦੀ ਇੱਕ ਸ਼ਾਖਾ ਹੈ ਜੋ ਕਿ ਅਨਤੀਜਰਾਂ, ਜਾਂ ਮੋਟੇ ਤੌਰ ਤੇ, ਨੰਬਰਾਂ ਦੀ ਗਿਣਤੀ ਨਾਲ ਸੰਬੰਧ ਰੱਖਦੀ ਹੈ । ਅਰੀਥਮਾਤੀਕ ਅਪਰੇਸ਼ਨਾਂ ਵਿਚ ਜਮ੍ਹਾ, ਤਕਸੀਮ, ਗੁਣਾ ਤੇ ਘਟਾਅ ਵਗੈਰਾ ਸ਼ਾਮਿਲ ਹੁੰਦੇ ਹਨ । [੧]

ਹਿਸਾਬ ਦੀ ਉਹ ਸ਼ਾਖਾ ਜੋ ਕਿ ਨੰਬਰਾ ਦੇ ਹਿਸਾਬੀ ਕਾਨੂੰਨਾ' ਨਾਲ ਸੰਬੰਧ ਰੱਖਦੀ ਹੈ, ਉਸਨੂੰ ਕਈ ਦਫਾ ਉੱਚੀ ਅਰੀਥਮਾਤੀਕ ਵੀ ਆਖ ਦਿੰਦੇ ਹਨ ।[੧]

[ਸੋਧ] ਹਵਾਲੇ

  1. ੧.੦ ੧.੧ "MathWorld - Definition of Arithmetic". http://mathworld.wolfram.com/Arithmetic.html. Retrieved on 2011-07-19. 
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ