ਅਲਫਰੈਡ ਨੋਬਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲਫਰੈਡ ਨੋਬਲ
ਜਨਮ ਅਲਫਰੈਡ ਬਰਨਹਾਰਡ ਨੋਬਲ
21 ਅਕਤੂਬਰ 1833(1833-10-21)
ਸਟਾਕਹੋਮ, ਸਵੀਡਨ
ਮੌਤ 10 ਦਸੰਬਰ 1896(1896-12-10) (ਉਮਰ 63)
ਸਾਨਰੇਮੋ, ਇਟਲੀ
ਕਬਰ Norra begravningsplatsen, ਸਟਾਕਹੋਮ
59°21′24.52″N 18°1′9.43″E / 59.3568111°N 18.0192861°E / 59.3568111; 18.0192861
ਕਿੱਤਾ ਰਸਾਇਣ ਸ਼ਾਸਤਰੀ, ਇੰਜੀਨੀਅਰ, ਕਾਢੀ ਅਤੇ ਹਥਿਆਰ ਉਤਪਾਦਕ
ਮਸ਼ਹੂਰ ਕਾਰਜ ਬਰੂਦ ਦੀ ਕਾਢ, ਨੋਬਲ ਪੁਰਸਕਾਰ
ਹਸਤਾਖਰ

ਅਲਫਰੈਡ ਬਰਨਹਾਰਡ ਨੋਬਲ (21 ਅਕਤੂਬਰ 1833 – 10 ਦਸੰਬਰ 1896) ਇੱਕ ਸਵੀਡਿਸ਼ ਰਸਾਇਣ ਸ਼ਾਸਤਰੀ, ਇੰਜੀਨੀਅਰ, ਹਥਿਆਰ ਉਤਪਾਦਕ ਅਤੇ ਕਾਢੀ ਸੀ।

ਇਸਨੇ ਬਰੂਦ ਦੀ ਕਾਢ ਕੱਢੀ ਸੀ। ਇਸ ਕੋਲ 350 ਪੇਟੈਂਟ ਸਨ ਜਿਹਨਾਂ ਵਿੱਚੋਂ ਬਰੂਦ ਦਾ ਪੇਟੈਂਟ ਸਭ ਤੋਂ ਮਸ਼ਹੂਰ ਸੀ। ਇਸਦੀ ਮੌਤ ਤੋਂ ਬਾਅਦ ਇਸਦੀ ਧਨ-ਦੌਲਤ ਨੂੰ ਨੋਬਲ ਪੁਰਸਕਾਰ ਦੇਣ ਲਈ ਵਰਤਿਆ ਜਾਣ ਲੱਗਿਆ।