ਅਲਮੋੜਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲਮੋੜਾ
अल्मोड़ा
Hill station
ਅਲਮੋੜਾ is located in ਉੱਤਰਾਖੰਡ
ਅਲਮੋੜਾ
Location in Uttarakhand, India
Coordinates: 29°37′N 79°40′E / 29.62°N 79.67°E / 29.62; 79.67ਦਿਸ਼ਾ-ਰੇਖਾਵਾਂ: 29°37′N 79°40′E / 29.62°N 79.67°E / 29.62; 79.67
ਦੇਸ਼  ਭਾਰਤ
ਰਾਜ ਉੱਤਰਾਖੰਡ
ਜ਼ਿਲ੍ਹਾ ਅਲਮੋੜਾ
ਉਚਾਈ ੧,੬੪੬
ਆਬਾਦੀ (2011)
 • ਕੁੱਲ
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
Languages
 • Official Hindi
ਟਾਈਮ ਜ਼ੋਨ IST (UTC+5:30)

ਅਲਮੋੜਾ ਭਾਰਤੀ ਰਾਜ ਉੱਤਰਾਖੰਡ ਦਾ ਮਹੱਤਵਪੂਰਣ ਨਗਰ ਹੈ। ਇਹ ਅਲਮੋੜਾ ਜ਼ਿਲ੍ਹੇ ਦਾ ਕੇਂਦਰ ਹੈ। ਹਲਦਵਾਨੀ, ਕਾਠਗੋਦਾਮ ਅਤੇ ਨੈਨੀਤਾਲ ਤੋਂ ਬਾਕਾਇਦਾ ਬਸਾਂ ਅਲਮੋੜਾ ਲਈ ਚੱਲਦੀਆਂ ਹਨ। ਇਹ ਸਭ ਭੁਵਾਲੀ ਹੋਕੇ ਜਾਂਦੀਆਂ ਹਨ। ਭੁਵਾਲੀ ਤੋਂ ਅਲਮੋੜਾ ਜਾਣ ਲਈ ਰਾਮਗੜ, ਮੁਕਤੇਸ਼ਵਰ ਵਾਲਾ ਰਸਤਾ ਵੀ ਹੈ। ਪਰ ਸਭ ਲੋਕ ਗਰਮਪਾਨੀ ਦੇ ਰਸਤੇ ਤੋਂ ਜਾਣਾ ਹੀ ਚੰਗਾ ਸਮਝਦੇ ਹਨ, ਕਿਉਂਕਿ ਇਹ ਰਸਤਾ ਕਾਫ਼ੀ ਸੁੰਦਰ ਅਤੇ ਨਜਦੀਕੀ ਰਸਤਾ ਹੈ।