ਅਲਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Allergy
ਵਰਗੀਕਰਣ ਅਤੇ ਬਾਹਰੀ ਸ੍ਰੋਤ
Hives2010.JPG
ਛਪਾਕੀ ਅਲਰਜੀ ਦਾ ਇੱਕ ਆਮ ਲੱਛਣ ਹੈ।
ਆਈ.ਸੀ.ਡੀ. (ICD)-10 T78.4
ਆਈ.ਸੀ.ਡੀ. (ICD)-9 995.3
ਬਿਮਾਰੀ ਡਾਟਾਬੇਸ (DiseasesDB) 33481
ਮੇਡਲਾਈਨ ਪਲੱਸ (MedlinePlus) 000812
ਈਮੇਡੀਸਨ (eMedicine) med/1101
MeSH D006967

ਅਲਰਜੀ ਰੋਗ-ਰੋਧਕ ਪ੍ਰਨਾਲੀ ਦਾ ਇੱਕ ਅਤਿ-ਸੰਵੇਦਨਸ਼ੀਲ ਰੋਗ ਹੈ।[੧] ਇਹਦੇ ਲੱਛਣਾਂ ਵਿੱਚ ਲਾਲ ਅੱਖਾਂ, ਖ਼ਾਜ, ਵਹਿੰਦਾ ਨੱਕ, ਚੰਬਲ, ਛਪਾਕੀ ਜਾਂ ਦਮਾ ਸ਼ਾਮਲ ਹਨ। ਦਮੇ ਵਰਗੀਆਂ ਬਿਮਾਰੀਆਂ ਵਿੱਚ ਅਲਰਜੀ ਅਹਿਮ ਰੋਲ ਅਦਾ ਕਰਦੀ ਹੈ। ਅਲਰਜੀ ਖ਼ੁਰਾਕੀ ਵਸਤਾਂ, ਵਾਤਾਵਰਨ, ਭਰਿੰਡਾਂ ਜਾਂ ਮਧੂਮੱਖੀਆਂ ਦੇ ਡੰਗਣ ਨਾਲ਼ ਹੋ ਸਕਦੀ ਹੈ।[੨]

Wikimedia Commons

ਹਵਾਲੇ[ਸੋਧੋ]

  1. ਫਰਮਾ:DorlandsDict
  2. Cite error: Invalid <ref> tag; no text was provided for refs named Overview_of_.27allergy_and_allergic_diseases:_with_a_view_to_the_future.27