ਅਲੀਗੜ੍ਹ ਮੁਸਲਿਮ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ
AMU LOGO.jpg
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਮੁਹਰ
ਮਾਟੋ ਅਰਬੀ: عَلَّمَ الاِنْسَانَ مَا لَمْ يَعْلَم
‘allama’l-insāna mā lam ya‘lam
ਮਾਟੋ ਪੰਜਾਬੀ ਵਿੱਚ Taught man what he did not know (Qur'an 96:5)
ਸਥਾਪਨਾ 1875 (ਐਮਏਓ ਕਾਲਜ ਵਜੋਂ)
1920 (ਏਐਮਯੂ ਵਜੋਂ)
ਕਿਸਮ ਪਬਲਿਕ ਯੂਨੀਵਰਸਿਟੀ
Endowment $18.2 ਮਿਲੀਅਨ[੧]
ਵਾਈਸ-ਚਾਂਸਲਰ Lt. General Zameerud-din Shah
ਅਕਾਦਮਿਕ ਸਟਾਫ਼ 2,000
ਵਿਦਿਆਰਥੀ 30,000
ਸਥਿੱਤੀ ਅਲੀਗੜ੍ਹ, ਉੱਤਰ ਪ੍ਰਦੇਸ਼, ਭਾਰਤ
ਕੈਂਪਸ Urban ੪੬੭.੬ hectares (ਫਰਮਾ:Convert/LoffAonSoffNa)
Acronym ਏਐਮਯੂ
Colors               
ਏਫ਼ਿਲੀਏਸ਼ਨਾਂ UGC, NAAC, AIU
ਵੈੱਬਸਾਈਟ www.amu.ac.in
Victoria gate, a prominent building at the university
ਤਸਵੀਰ:Maulana Azad Library.jpg
Maulana Azad Library (viewed from Kennedy Lawns)
ਤਸਵੀਰ:Kennedy House.jpg
Kennedy House, museum (left); auditorium (right)
Bab-e-syed, the gateway to AMU
SS Masjid beside Strachey Hall, AMU Aligarh

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) (ਅੰਗਰੇਜ਼ੀ: The Aligarh Muslim University) ਭਾਰਤ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਸਥਿਤ ਹੈ। ਅਲੀਗੜ ਮੁਸਲਮਾਨ ਯੂਨੀਵਰਸਿਟੀ ਇੱਕ ਆਵਾਸੀ ਸਿੱਖਿਅਕ ਸੰਸਥਾਨ ਹੈ। ਇਸਦੀ ਸਥਾਪਨਾ 1875 ਵਿੱਚ ਸਰ ਸਈਦ ਅਹਿਮਦ ਖਾਨ ਦੁਆਰਾ ਕੀਤੀ ਗਈ ਸੀ ਅਤੇ 1920 ਵਿੱਚ ਭਾਰਤੀ ਸੰਸਦ ਦੇ ਇੱਕ ਐਕਟ ਦੇ ਮਾਧਿਅਮ ਨਾਲ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਕੈਂਬਰਿਜ ਯੂਨੀਵਰਸਿਟੀ ਦੀ ਤਰਜ ਉੱਤੇ ਬਰਤਾਨਵੀ ਰਾਜ ਦੇ ਸਮੇਂ ਬਣਾਇਆ ਗਿਆ ਪਹਿਲਾ ਉੱਚ ਸਿੱਖਿਆ ਸੰਸਥਾਨ ਸੀ। ਮੂਲ ਤੌਰ ਤੇ ਇਹ ਮੁਸਲਮਾਨ ਐਂਗਲੋ ਓਰੀਐਂਟਲ ਕਾਲਜ ਸੀ। ਅਲੀਗੜ ਮੁਸਲਮਾਨ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਪ੍ਰੰਪਰਕ ਅਤੇ ਆਧੁਨਿਕ ਸ਼ਾਖਾਵਾਂ ਵਿੱਚ 250 ਤੋਂ ਜਿਆਦਾ ਕੋਰਸ ਪੜਾਏ ਜਾਂਦੇ ਹਨ।

ਹਵਾਲੇ[ਸੋਧੋ]