ਅਲੀਗੜ ਮੁਸਲਿਮ ਯੂਨੀਵਰਸਿਟੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਲੀਗੜ ਮੁਸਲਿਮ ਯੂਨੀਵਰਸਿਟੀ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਅਲੀਗੜ ਸ਼ਹਿਰ ਵਿੱਚਕ ਸਥਿਤ ਇੱਕ ਸਰਕਾਰੀ ਯੂਨਿਵਰਸਿਟੀ ਹੈ। ਇਸਦੀ ਨੀਂਹ ਸਰ ਸਈਅਦ ਅਹਿਮਦ ਖਾਨ ਨੇ 1875 ਨੇ ਉਲੂਮ ਮੁਸਲਮਾਨਾਨ-ਏ-ਹਿੰਦ ਦੇ ਤੌਰ ਤੇ ਰੱਖੀ ਅਤੇ ਇਹ ਬਾਅਦ ਵਿੱਚ ਮੁਹੰਮਦਨ ਐਂਗਲੋ-ਔਰੀਅੰਟਲ ਕਾਲਜ ਬਣਿਆ। ਮੁਹੰਮਦਨ ਐਂਗਲੋ-ਔਰੀਅੰਟਲ ਕਾਲਜ 1920 ਵਿੱਚ ਅਲੀਗੜ ਮੁਸਲਿਮ ਯੂਨੀਵਰਸਿਟੀ ਬਣ ਗਿਆ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png