ਅਲੈਗਜ਼ੈਂਡਰ ਹਰਜਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲੈਗਜ਼ੈਂਡਰ ਹਰਜਨ

ਹਰਜਨ ਦਾ ਪੋਰਟਰੇਟ ਨਿਕੋਲਾਈ ਗਰੇ (1867)
ਜਨਮ ਅਲੈਗਜ਼ੈਂਡਰ ਇਵਾਨੋਵਿਚ ਹਰਜਨ
6 ਅਪਰੈਲ1812
ਮਾਸਕੋ, ਰੂਸ
ਮੌਤ 21 ਜਨਵਰੀ 1870
ਪੈਰਿਸ, ਫਰਾਂਸਅਲੈਗਜ਼ੈਂਡਰ ਇਵਾਨੋਵਿਚ ਹਰਜਨ (ਰੂਸੀ: Алекса́ндр Ива́нович Ге́рцен; ਅਪਰੈਲ 6 [ਪੁ.ਤ. 25 ਮਾਰਚ] 1812 – ਜਨਵਰੀ 21 [ਪੁ.ਤ. 9 ਜਨਵਰੀ] 1870) ਰੂਸੀ ਲੇਖਕ ਅਤੇ ਚਿੰਤਕ ਸੀ ਜਿਸਨੂੰ "ਰੂਸੀ ਸਮਾਜਵਾਦ ਦਾ ਪਿਤਾ" ਅਤੇ ਨਰੋਦਵਾਦ, ਸਮਾਜਵਾਦੀ ਇਨਕਲਾਬੀਆਂ, ਤਰੂਦੋਵਿਕਸ ਅਤੇ ਅਮਰੀਕੀ ਲੋਕਵਾਦੀ ਪਾਰਟੀ ਦੇ ਵਿਚਾਰਧਾਰਕ ਮੋਢੀ ਹੋਣ ਕਰਕੇ ਕਿਸਾਨੀ ਲੋਕਵਾਦ ਦੇ ਮੁੱਖ ਜਨਕਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ।