ਅਲ ਜਜ਼ੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਰਬੀ ਵਿੱਚ ਅਲ ਜਜ਼ੀਰਾ
ਅਲ ਜਜ਼ੀਰਾ
ਕਿਸਮ ਉਪਗ੍ਰਹਿ ਟੈਲੀਵੀਜ਼ਨ ਨੈੱਟਵਰਕ
ਦੇਸ਼ ਕਤਰ
ਉਪਲਬਧਤਾ ਵਿਸ਼ਵਵਿਆਪੀ
ਮਾਲਕ ਅਲ ਜਜ਼ੀਰਾ ਮੀਡੀਆ ਨੈੱਟਵਰਕ
ਮੁੱਖ ਲੋਕ ਸ਼ੇਖ਼ ਹਮਦ ਬਿਨ ਤਮਰ ਅਲ ਤਾਨੀ, ਸਦਰChairman
ਸ਼ੇਖ਼ ਅਹਿਮਦ ਬਿਨ ਅਲ-ਤਾਨੀ,[੧]
ਅਲਜਜ਼ੀਰਾ ਸੈਟੇਲਾਈਟ ਚੈਨਲ
90px
ਲਾਂਚ ਕੀਤਾ ਗਿਆ ੧ ਨਵੰਬਰ ੧੯੯੬
ਮਾਲਕ ਅਲ ਜਜ਼ੀਰਾ ਮੀਡੀਆ ਨੈੱਟਵਰਕ
ਦੇਸ਼ ਕਤਰ
ਬਰਾਡਕਾਸਟ ਇਲਾਕਾ ਕਤਰ
ਸਦਰ ਮੁਕਾਮ ਦੋਹਾ, ਕਤਰ
ਮੁਯੱਸਰਤਾ
ਭੂ-ਮੰਡਲੀ
ਹਿੰਦਸੀ 45 (UHF) DVB-T2
ਉਪਗ੍ਰਿਹੀ
ਟੈਲਕਾਮ-੧ 10902 V - 29900 - 3/4
ਕੇਬਲ
ਵਰਜਿਨ ਮੀਡੀਆ (ਯੂਕੇ) ਚੈਨਲ 831
ਮੋਜ਼ੇਕ TV+ (ਕਤਰ) 100

'ਅਲ ਜਜ਼ੀਰਾ (ਅਰਬੀ: الجزيرة IPA: , ਲਫ਼ਜ਼ੀ ਅਰਥ "ਟਾਪੂ", ਅਰਬੀ ਪਰਾਇਦੀਪ ਦਾ ਛੋਟਾ ਰੂਪ"), ਜਿਹਨੂੰ ਅਲਜਜ਼ੀਰਾ ਅਤੇ ਜੇ ਐੱਸ ਸੀ (ਜਜ਼ੀਰਾ ਸੈਟੇਲਾਈਟ ਚੈਨਲ) ਵੀ ਆਖਿਆ ਜਾਂਦਾ ਹੈ ਇੱਕ ਬਰਾਡਕਾਸਟਰ ਹੈ ਜੋ ਨਿੱਜੀ ਮਲਕੀਅਤ ਅਲ ਜਜ਼ੀਰਾ ਮੀਡੀਆ ਨੈੱਟਵਰਕ ਦਾ ਹਿੱਸਾ ਹੈ ਅਤੇ ਜਿਹਦਾ ਸਦਰ ਮੁਕਾਮ ਦੋਹਾ, ਕਤਰ ਵਿਖੇ ਹੈ।[੨]

ਹਵਾਲੇ[ਸੋਧੋ]