ਅਲ ਹਦੀਦਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲ ਹਦੀਦਾ
ਅਲ ਹਦੀਦਾ is located in Yemen
ਅਲ ਹਦੀਦਾ
ਯਮਨ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 14°48′08″N 42°57′04″E / 14.80222°N 42.95111°E / 14.80222; 42.95111
ਦੇਸ਼  ਯਮਨ
ਰਾਜਪਾਲੀ ਅਲ ਹਦੀਦਾ
ਉਚਾਈ ੧੭
ਸਮਾਂ ਜੋਨ ਯਮਨ ਮਿਆਰੀ ਵਕਤ (UTC+3)

ਅਲ ਹਦੀਦਾ (ਜਿਹਨੂੰ ਹੁਦੈਦਾ ਜਾਂ ਹੋਦੀਦਾ ਵੀ ਆਖਿਆ ਜਾਂਦਾ ਹੈ) (ਅਰਬੀ: الحديدة) ਯਮਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ਅਬਾਦੀ ੪੦੦,੦੦੦ ਹੈ ਅਤੇ ਇਹ ਅਲ ਹਦੀਦਾ ਰਾਜਪਾਲੀ ਦਾ ਕੇਂਦਰ ਹੈ।

ਹਵਾਲੇ[ਸੋਧੋ]