ਅਸੂੰਸੀਓਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਸੂੰਸੀਓਨ
Asunción
ਉਪਨਾਮ: ਸ਼ਹਿਰਾਂ ਦੀ ਮਾਂ
ਅਸੂੰਸੀਓਨ is located in ਪੈਰਾਗੁਏ
ਅਸੂੰਸੀਓਨ
ਪੈਰਾਗੁਏ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 25°16′55.91″S 57°38′6.36″W / 25.2821972°S 57.6351°W / -25.2821972; -57.6351
ਦੇਸ਼  ਪੈਰਾਗੁਏ
ਖ਼ੁਦਮੁਖ਼ਤਿਆਰ ਰਾਜਧਾਨੀ ਜ਼ਿਲ੍ਹਾ ਗ੍ਰਾਨ ਅਸੂੰਸੀਓਨ
ਸਥਾਪਤ ੧੫ ਅਗਸਤ ੧੫੩੭
ਸਰਕਾਰ
 - ਪ੍ਰਬੰਧਕ ਅਰਨਾਲਦੋ ਸਾਮਾਨਿਏਗੋ
ਖੇਤਰਫਲ
 - ਸ਼ਹਿਰ ੧੧੭ km2 (੪੫.੨ sq mi)
 - ਮੁੱਖ-ਨਗਰ ੧,੦੦੦ km2 (੩੮੬.੧ sq mi)
ਉਚਾਈ ੪੩
ਅਬਾਦੀ (੨੦੦੯[੧])
 - ਸ਼ਹਿਰ ੫,੪੨,੦੨੩
 - ਮੁੱਖ-ਨਗਰ ੨੩,੨੯,੦੬੧
ਵਾਸੀ ਸੂਚਕ ਅਸੂੰਸੇਨੋ (ਮ), ਅਸੂੰਸੇਨਾ (ਇ)
ਖੇਤਰ ਕੋਡ +੫੯੫ ੨੧
ਮਨੁੱਖੀ ਵਿਕਾਸ ਸੂਚਕ (੨੦੧੧) ੦.੭੪੨ – ਉੱਚਾ
ਵੈੱਬਸਾਈਟ http://www.mca.gov.py
੧੮੫੪ ਵਿੱਚ ਅਸੂੰਸੀਓਂ ਦਾ ਕੌਂਸਲ

ਨੁਐਸਤਰਾ ਸੇਞੋਰਾ ਦੇ ਲਾ ਅਸੂੰਸੀਓਨ (Nuestra Señora Santa María de la Asunción; ਸਪੇਨੀ ਉਚਾਰਨ: [asunˈsjon], ਗੁਆਰਾਨੀ: Paraguay) ਪੈਰਾਗੁਏ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਸਿਊਦਾਦ ਦੇ ਅਸੂੰਸੀਓਨ ਇੱਕ ਖ਼ੁਦਮੁਖ਼ਤਿਆਰ ਰਾਜਧਾਨੀ ਜ਼ਿਲ੍ਹਾ ਹੈ ਜੋ ਕਿਸੇ ਵੀ ਵਿਭਾਗ ਦਾ ਹਿੱਸਾ ਨਹੀਂ ਹੈ। ਇਸਦੇ ਮਹਾਂਨਗਰੀ ਇਲਾਕੇ, ਜਿਸਨੂੰ ਗ੍ਰਾਨ ਅਸੂੰਸੀਓਨ (Gran Asunción) ਕਿਹਾ ਜਾਂਦਾ ਹੈ, ਵਿੱਚ ਸਾਨ ਲੋਰੈਂਜ਼ੋ, ਫ਼ੇਰਨਾਂਦੋ ਦੇ ਲਾ ਮੋਰਾ, ਲਾਂਬਾਰੇ, ਲੂਕੇ, ਮਾਰੀਆਨੋ ਰੋਕੇ ਅਲੋਂਸੋ, ਞੈਂਬੀ, ਸਾਨ ਅੰਤੋਨੀਓ, ਲਿੰਪੀਓ, ਕਾਪਿਆਤਾ ਅਤੇ ਵੀਯਾ ਐਲੀਸਾ ਸ਼ਹਿਰ ਸ਼ਾਮਲ ਹਨ ਹੋ ਕੇਂਦਰੀ ਵਿਭਾਗ ਦੇ ਹਿੱਸੇ ਹਨ। ਇਸਦੇ ਮਹਾਂਨਗਰੀ ਇਲਾਕੇ ਦੀ ਅਬਾਦੀ ੨੦ ਲੱਖ ਤੋਂ ਵੱਧ ਹੈ।

ਇਹ ਸ਼ਹਿਰ ਦੇਸ਼ ਦੀ ਸਰਕਾਰ ਦਾ ਟਿਕਾਣਾ, ਇੱਕ ਪ੍ਰਮੁੱ ਬੰਦਰਗਾਹ ਅਤੇ ਉਦਯੋਗਿਕ ਅਤੇ ਸੱਭਿਆਚਾਰਕ ਕੇਂਦਰ ਹੈ।

ਹਵਾਲੇ[ਸੋਧੋ]

  1. "Paraguay Facts and Figures". MSN Encarta. http://encarta.msn.com/fact_631504839/paraguay_facts_and_figures.html. Retrieved on ੭ ਜੁਲਾਈ ੨੦੦੯.