ਅਹਵਾਜ਼

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਅਹਵਾਜ਼ ਸ਼ਹਿਰ, ਇਰਾਨ ਦੀ ਖੁਜਿਸਤਾਨ ਰਿਆਸਤ ਦੀ ਰਾਜਧਾਨੀ ਹੈ। ਕਾਰੁਨ ਦਰਿਆ ਦੇ ਕੰਡੇ ਤੇ ਅਤੇ ਖੁਜਿਸਤਾਨ ਰਿਆਸਤ ਦੇ ਮਧ 'ਚ ਵਸਿਆ ਹੋਇਆ ਹੈ। ਇਹ ਸਮੰਦਰ ਤਲ ਤੋਂ ੨੦ ਮੀਟਰ ਉੱਤੇ ਹੈ। ੨੦੦੬ ਵਿਚ ਸ਼ਹਿਰ ਦੀ ਕੁੱਲ ਆਬਾਦੀ ੧,੩੩੮,੧੨੬ ਸੀ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ