ਅਹਿਸਾਨ ਜਾਫ਼ਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਹਿਸਾਨ ਜਾਫ਼ਰੀ
ਤਸਵੀਰ:EhsanJafri.gif
ਅਹਿਸਾਨ ਜਾਫ਼ਰੀ
ਜਨਮ 1929
ਬੁਰਹਾਨਪੁਰ, ਮਧ ਪ੍ਰਦੇਸ਼
ਮੌਤ 28 ਫਰਵਰੀ 2002
ਅਹਿਮਦਾਬਾਦ
ਪਤੀ ਜਾਂ ਪਤਨੀ(ਆਂ) ਜ਼ਾਕਿਆ ਜਾਫ਼ਰੀ

ਅਹਿਸਾਨ ਜਾਫ਼ਰੀ (1929 – 28 ਫਰਵਰੀ 2002) ਕਾਂਗਰਸ ਦੇ ਇੱਕ ਸਾਬਕਾ ਸੰਸਦ ਮੈਂਬਰ ਜਿਸ ਨੂੰ ਦਰਜਨਾਂ ਹੋਰਨਾਂ ਸਮੇਤ 2002 ਦੀ ਗੁਜਰਾਤ ਹਿੰਸਾ ਦੇ ਦੌਰਾਨ ਜਨੂੰਨੀ ਹਿੰਦੂ ਭੀੜ ਨੇ ਉਸਦੇ ਆਪਣੇ ਘਰ ਵਿੱਚ ਹੀ ਜਿੰਦਾ ਜਲਾ ਦਿੱਤਾ ਸੀ।