ਅੰਤਰਰਾਸ਼ਟਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇੰਟਰਨੈਸ਼ਨਲ ਜਾਂ ਅੰਤਰਰਾਸ਼ਟਰੀ ਜਿਆਦਾਤਰ ਅਜਿਹਾ ਕੁੱਝ (ਇੱਕ ਕੰਪਨੀ, ਭਾਸ਼ਾ ਜਾਂ ਸੰਗਠਨ) ਹੁੰਦਾ ਹੈ ਜਿਸ ਵਿੱਚ ਇੱਕ ਤੋਂ ਜਿਆਦਾ ਦੇਸ਼ ਸ਼ਾਮਲ ਹੋਣ। ਇੱਕ ਸ਼ਬਦ ਵਜੋਂ ਇਸ ਪਦ ਦਾ ਅਰਥ ਇੱਕ ਤੋਂ ਜਿਆਦਾ ਦੇਸ਼ਾਂ(ਆਮ ਤੌਰ ਉੱਤੇ ਰਾਸ਼ਟਰੀ ਸੀਮਾਵਾਂ ਤੋਂ ਪਾਰ) ਦੇ ਵਿੱਚਕਾਰ ਅੰਤਰਅਮਲ ਦਾ ਹੋਣਾ ਹੈ। ਉਦਾਹਰਣ ਦੇ ਲਈ, ਅੰਤਰਰਾਸ਼ਟਰੀ ਕਾਨੂੰਨ, ਜੋ ਇੱਕ ਤੋਂ ਜਿਆਦਾ ਦੇਸ਼ਾਂ ਵਲੋਂ ਅਤੇ ਆਮ ਤੌਰ ਤੇ ਧਰਤੀ ਤੇ ਹਰ ਜਗ੍ਹਾ ਲਾਗੂ ਕੀਤਾ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜੋ ਇੱਕ ਤੋਂ ਜਿਆਦਾ ਦੇਸ਼ਾਂ ਦੇ ਨਿਵਾਸੀਆਂ ਦੁਆਰਾ ਬੋਲੀ ਜਾਂਦੀ ਹੈ।

ਅਮਰੀਕੀ ਅੰਗਰੇਜ਼ੀ, ਵਿੱਚ ਇੰਟਰਨੈਸ਼ਨਲ ਸ਼ਬਦ ਦਾ ਪ੍ਰਯੋਗ ਆਮ ਤੌਰ ਤੇ ਵਿਦੇਸ਼ ਜਾਂ ਵਿਦੇਸ਼ੀ ਲਈ ਵੀ ਵਧੇਰੇ ਕਬੂਲ ਪਦ ਹੋਣ ਕਾਰਨ ਕੀਤਾ ਜਾਂਦਾ ਹੈ। [੧]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png