ਅੰਤਾਨਾਨਾਰੀਵੋ
ਤਾਨਾਨਾਰੀਵੇ |
|
ਅਨੋਸੀ ਝੀਲ ਸਮੇਤ ਕੇਂਦਰੀ ਅੰਤਾਨਾਨਾਰੀਵੋ |

Coat of arms |
|
| ਉਪਨਾਮ: ਤਾਨਾ |
|
ਮਾਦਾਗਾਸਕਰ ਵਿੱਚ ਅੰਤਾਨਾਨਾਰੀਵੋ ਦੀ ਸਥਿਤੀ
|
| ਦਿਸ਼ਾ-ਰੇਖਾਵਾਂ: 18°56′S 47°31′E / 18.933°S 47.517°E / -18.933; 47.517 |
| ਦੇਸ਼ |
ਮਾਦਾਗਾਸਕਰ |
| ਸਥਾਪਤ |
੧੬੨੫ |
| ਸਰਕਾਰ |
| - ਮੇਅਰ |
ਤਕਰਾਰੀ |
| ਖੇਤਰਫਲ |
| - ਜਲ |
੮੮ km2 (੩੪ sq mi) |
| ਉਚਾਈ |
੧,੨੭੬ |
| ਅਬਾਦੀ (੨੦੦੧ ਅੰਦਾਜ਼ਾ) |
| - ਸ਼ਹਿਰ |
੯,੦੩,੪੫੦ |
| - ਘਣਤਾ |
੧੦,੨੬੬.੫/ਕਿ.ਮੀ.੨ (੨੬,੫੯੦.੧/ਵਰਗ ਮੀਲ) |
| - ਸ਼ਹਿਰੀ |
੧੪,੦੩,੪੪੯ |
| ਸਮਾਂ ਜੋਨ |
ਪੂਰਬੀ ਅਫ਼ਰੀਕੀ ਸਮਾਂ (UTC+੩) |
ਅੰਤਾਨਾਨਾਰੀਵੋ (ਅੰਗਰੇਜ਼ੀ ਉਚਾਰਨ: /ˌæntəˌnænəˈriːvoʊ/; ਮਾਲਾਗਾਸੀ [antaˈnanaˈrivʷ], Tanànan'ny Arivolahy ਤੋਂ), ਪਹਿਲੋਂ ਤਾਨਾਨਾਰੀਵੇ (ਅੰਗਰੇਜ਼ੀ ਉਚਾਰਨ: /təˌnænəˈriːv/ ਜਾਂ /təˌnɑːnəˈriːv/), ਮਾਦਾਗਾਸਕਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਇਸਦੇ ਛੋਟੇ ਫ਼ਰਾਂਸੀਸੀ ਬਸਤੀਵਾਦੀ ਨਾਂ ਤਾਨਾ ਨਾਲ਼ ਵੀ ਜਾਣਿਆ ਜਾਂਦਾ ਹੈ। ਵਡੇਰਾ ਸ਼ਹਿਰੀ ਇਲਾਕਾ, ਜਿਸਨੂੰ ਅੰਤਾਨਾਨਾਰੀਵੋ-ਰੇਨੀਵੋਹਿਤਰਾ ("ਅੰਤਾਨਾਨਾਰੀਵੋ-ਮਾਤਰੀ ਪਹਾੜ" ਜਾਂ "ਅੰਤਾਨਾਨਾਰੀਵੋ-ਰਾਜਧਾਨੀ") ਵੀ ਕਿਹਾ ਜਾਂਦਾ ਹੈ, ਆਨਾਲਾਮਾਂਗਾ ਖੇਤਰ ਦੀ ਰਾਜਧਾਨੀ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ |
|
|
|
 |
|