ਅੰਬ ਦੀ ਚਟਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਬ ਦੀ ਚਟਨੀ
ਅੰਬ ਦੀ ਚਟਨੀ ਜੀਰੇ ਤੇ ਸੌਂਫ ਨਾਲ
Typeਚਟਨੀ
Courseਮਿਠਆਈ
Place of originਭਾਰਤੀ
Serving temperatureਗਰਮ ਜਾਂ ਠੰਡੀ
Main ingredientsਕੱਚਾ ਅੰਬ
Cookbook: ਅੰਬ ਦੀ ਚਟਨੀ  Media: ਅੰਬ ਦੀ ਚਟਨੀ

ਅੰਬ ਦੀ ਚਟਨੀ ਇੱਕ ਕਿਸਮ ਦੀ ਭਾਰਤੀ ਚਟਨੀ ਹੈ ਜਿਸਨੂੰ ਕੱਚੇ ਅੰਬ ਦੇ ਨਾਲ ਬਣਾਇਆ ਜਾਂਦਾ ਹੈ।[1][2] ਪੱਕੇ ਅੰਬ ਮਿੱਠੇ ਹੁੰਦੇ ਹੰਨ ਅਤੇ ਇੰਨਾ ਨੂੰ ਚਟਨੀ ਬਣਾਉਣ ਲਈ ਨਹੀਂ ਵਰਤਿਆ ਜਾਂਦਾ ਬਲਕਿ ਕੱਚੇ ਖਾਇਆ ਜਾਂਦਾ ਹੈ।[3][4] ਹਰੇ ਅੰਬ ਕੱਚੇ ਹੋਣ ਕਰਕੇ ਸਖਤ ਅਤੇ ਖੱਟੇ ਹੁੰਦੇ ਹੰਨ, ਜਿਸ ਕਾਰਣ ਇੰਨਾਂ ਦੀ ਚਟਨੀ ਬਣਾਈ ਜਾਂਦੀ ਹੈ। ਅੰਬ ਦੀ ਚਟਨੀ ਦਾ ਸੁਆਦ ਖੱਟਾ ਅਤੇ ਸਲੂਣਾ ਹੁੰਦਾ ਹੈ। ਅੰਬ ਨੂੰ ਛਿੱਲਕੇ ਲੂਣ ਅਤੇ ਹਲਦੀ ਅਤੇ ਬਾਕੀ ਮਸਲਿਆਂ ਪਾਕੇ ਤੇਲ ਵਿੱਚ ਉਸਦੇ ਨਰਮ ਹੋਣ ਤੱਕ ਪਕਾਇਆ ਜਾਂਦਾ ਹੈ।[5]

ਨੁਸਖਾ[ਸੋਧੋ]

ਸਮੱਗਰੀ[ਸੋਧੋ]

  • ਇੱਕ ਕਿਲੋ ਅੰਬ
  • ਅੱਧਾ ਕਿਲੋ ਚੀਨੀ ਜਾਂ ਗੁੜ
  • ਲੂਣ
  • ਪਿਸੀ ਜੋਈ ਕਾਲੀ ਮਿਰਚ
  • ਸੌਂਫ

ਵਿਧੀ[ਸੋਧੋ]

  1. ਇੱਕ ਕਿਲੋ ਅੰਬ ਨੂੰ ਛਿੱਲ ਕੇ, ਗਰੇਟ ਕਰ ਲਵੋ ਅਤੇ ਅੱਧਾ ਕਿਲੋ ਚੀਨੀ ਜਾਂ ਗੁੜ ਅਤੇ ਦੋ ਚਮਚ ਲੂਣ ਪਾਕੇ ਉਸਨੂੰ ਮਿਲਾ ਲਵੋ।
  2. ਇਸਨੂੰ ਪੂਰੀ ਰਾਤ ਬਾਹਰ ਰੱਖਕੇ, ਇਸਨੂੰ ਆਂਚ ਤੇ ਪਕਾਓ, ਜੱਦ ਤਕ ਇਸਦਾ ਰੰਗ ਭੂਰਾ ਹੋ ਜਾਵੇ ਅਤੇ ਪਾਣੀ ਸੁੱਕ ਜਾਵੇ।
  3. ਇਸ ਵਿੱਚ ਅੱਧਾ ਚਮਚ ਕਾਲੀ ਮਿਰਚ ਅਤੇ ਅੱਧਾ ਚਮਚ ਸੌਂਫ ਮਿਲਾ ਦੇਵੋ ਤੇ ਚਟਨੀ ਤਿਆਰ ਹੋ ਜਾਵੇਗੀ।

ਬਾਹਰੀ ਲਿੰਕ[ਸੋਧੋ]

  • "Mango-Tamarind Chutney".
  • "Green mango chutney".
  • "Pickle recipes: mango chutney". Telegraph.

ਹਵਾਲੇ[ਸੋਧੋ]

  1. "Green Mango Chutney". Yahoo lifestyle. Archived from the original on 2015-05-20. Retrieved 2016-06-26. {{cite web}}: Cite has empty unknown parameter: |3= (help); Unknown parameter |dead-url= ignored (help)
  2. "Recipe: Raw mango chutney". Times Of India.
  3. "Make your own: Mango Chutney". Mother Nature Network.
  4. "Spiced Mango Chutney With Chiles". New York Times.
  5. "Annette's custom green mango chutney". Australian Broadcasting Corporation.