ਅੰਬਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਊਂਬਰੀਆ
Umbria
ਦੇਸ਼ ਇਟਲੀ
ਰਾਜਧਾਨੀ ਪੈਰੂਗੀਆ
ਸਰਕਾਰ
 - ਮੁਖੀ ਕਾਤੀਊਸਚੀਆ ਮਾਰੀਨੀ
ਖੇਤਰਫਲ
 - ਕੁੱਲ ੮,੪੫੬ km2 (੩,੨੬੪.੯ sq mi)
ਅਬਾਦੀ (੩੦-੧੦-੨੦੧੨)
 - ਕੁੱਲ ੮,੮੫,੫੩੫
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਜੀ.ਡੀ.ਪੀ./ਨਾਂ-ਮਾਤਰ €21.8[੧] ਬਿਲੀਅਨ (੨੦੦੮)
ਜੀ.ਡੀ.ਪੀ. ਪ੍ਰਤੀ ਵਿਅਕਤੀ €24400[੨] (੨੦੦੮)
NUTS ਖੇਤਰ ITE
ਵੈੱਬਸਾਈਟ "Regione Umbria: sito istituzionale" (in Italian). http://www.regione.umbria.it/. 

ਊਂਬਰੀਆ (ਇਤਾਲਵੀ ਉਚਾਰਨ: [ˈumbrja]), ਇਤਿਹਾਸਕ ਅਤੇ ਅਜੋਕੇ ਇਟਲੀ ਦਾ ਇੱਕ ਖੇਤਰ ਹੈ। ਇਹ ਇਤਾਲਵੀ ਪਰਾਇਦੀਪ ਦਾ ਇੱਕੋ-ਇੱਕ ਖੇਤਰ ਹੈ ਜੋ ਘਿਰਿਆ ਹੋਇਆ ਹੈ ਪਰ ਇਹਦੀਆਂ ਹੱਦਾਂ ਤਰਾਸੀਮੇਨੋ ਝੀਲ ਨਾਲ਼ ਲੱਗਦੀਆਂ ਹਨ ਅਤੇ ਇਸ ਵਿੱਚੋਂ ਤੀਬੇਰ ਦਰਿਆ ਵਗਦਾ ਹੈ। ਇਹਦੀ ਖੇਤਰੀ ਰਾਜਧਾਨੀ ਪੈਰੂਗੀਆ ਹੈ।

ਰਾਜਧਾਨੀ ਪੈਰੂਗੀਆ ਦਾ ਸ਼ਹਿਰੀ ਦ੍ਰਿਸ਼
ਊਂਬਰੀਆਈ ਪੇਂਡੂ ਇਲਾਕਿਆਂ ਦਾ ਮਿਸਾਲੀ ਨਜ਼ਾਰਾ
ਅਸੀਸੀ ਦਾ ਨਜ਼ਾਰਾ
ਨੋਰਚੀਆ ਦਾ ਨਜ਼ਾਰਾ

ਹਵਾਲੇ[ਸੋਧੋ]