ਅੱਲਾਹ
| ਰਿਵਾਜ਼ |
|
|
ਸ਼ਰਧਾ ਦਾ ਵਿਅਵੱਸ · ਪ੍ਰਾਥਨਾ |
|
|
ਭਾਰਤ ਵਿੱਚ ਇਸਲਾਮ |
|
|
ਕੁਰਾਨ · ਸੁੱਨ੍ਹਾ · ਹਦੀਸ |
|
| ਸੁੱਨੀ ਇਸਲਾਮ · ਸ਼ਿਆ ਇਸਲਾਮ | |
|
ਸਿੱਖਿਆ · ਪਸੁ · ਕਲਾਵਾਂ |
|
| ਇਸਾਈ · ਜੈਨ ਯਹੂਦੀ · ਸਿੱਖ |
|
|
ਇਸਲਾਮ ਦੀ ਅਲੋਚਨਾ |
|
ਅੱਲ੍ਹਾ (ਅਰਬੀ: اللہ, ਅੱਲਾਹ ) ਅਰਬੀ ਭਾਸ਼ਾ ਵਿੱਚ ਖ਼ਾਲਿਕ ਦੇ ਲਈ ਇਸਤੇਮਾਲ ਹੋਣ ਵਾਲਾ ਲਫ਼ਜ਼ ਹੈ।[੧] ਖ਼ਾਲਿਕ ਤਖ਼ਲੀਕ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਅਤੇ ਫ਼ਾਰਸੀ ਔਰ ਉਰਦੂ ਭਸ਼ਾਵਾਂ ਵਿੱਚ ਅੱਲ੍ਹਾ ਲਈ ਖ਼ੁਦਾ ਦਾ ਸ਼ਬਦ ਵੀ ਵਰਤਿਆ ਜਾਂਦਾ ਹੈ। ਅੱਲ੍ਹਾ ਇੱਕ ਈਸ਼ਵਰ, ਰੱਬ ਯਾਨੀ ਗਾਡ (God) ਦਾ ਹੀ ਨਾਮ ਹੈ।[੨][੩][੪]ਇਸਲਾਮ ਨੂੰ ਮੰਨਣ ਵਾਲੇ ਪਾਰਦੇਸ਼ੀ ਅਵਾਮ ਦੇ ਇਲਾਵਾ ਅਰਬੀ ਬੋਲਣ ਵਾਲੇ ਮਸੀਹੀ ਅਤੇ ਯਹੂਦੀ ਲੋਕ ਵੀ ਇਸ ਸ਼ਬਦ ਨੂੰ ਵਰਤਦੇ ਹਨ। ਇਸਲਾਮ ਅਨੁਸਾਰ ਇੱਕੋ ਅੱਲ੍ਹਾ ਹੀ ਦੁਨੀਆਂ ਦਾ ਮਾਲਕ ਹੈ ਤੇ ਸਿਰਫ ਉਹੀ ਇਬਾਦਤ ਦੇ ਲਾਇਕ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |