ਅੱਸੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਅੱਸੂ ਨਾਨਕਸ਼ਾਹੀ ਜੰਤਰੀ ਦਾ ਸੱਤਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਸਤੰਬਰ ਅਤੇ ਅਕਤੂਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੦ ਦਿਨ ਹੁੰਦੇ ਹਨ।
ਵਿਸ਼ਾ ਸੂਚੀ |
ਇਸ ਮਹੀਨੇ ਦੇ ਮੁੱਖ ਦਿਨ [ਸੋਧ]
ਸਤੰਬਰ [ਸੋਧ]
- ੧੫ ਸਤੰਬਰ (੧ ਅੱਸੂ) - ਅੱਸੂ ਮਹੀਨੇ ਦੀ ਸ਼ੁਰੂਆਤ
- ੧੬ ਸਤੰਬਰ (੨ ਅੱਸੂ) - ਜੋਤੀ ਜੋਤ ਗੁਰੂ ਅਮਰਦਾਸ ਜੀ
- ੧੬ ਸਤੰਬਰ (੨ ਅੱਸੂ) - ਗੁਰ ਗੱਦੀ ਗੁਰੂ ਰਾਮਦਾਸ ਜੀ
- ੧੬ ਸਤੰਬਰ (੨ ਅੱਸੂ) - ਜੋਤੀ ਜੋਤ ਗੁਰੂ ਰਾਮਦਾਸ ਜੀ
- ੧੬ ਸਤੰਬਰ (੨ ਅੱਸੂ) - ਗੁਰ ਗੱਦੀ ਗੁਰੂ ਅਰਜਨ ਦੇਵ ਜੀ
- ੧੮ ਸਤੰਬਰ (੪ ਅੱਸੂ) - ਗੁਰ ਗੱਦੀ ਗੁਰੂ ਅੰਗਦ ਦੇਵ ਜੀ
- ੨੨ ਸਤੰਬਰ (੮ ਅੱਸੂ) - ਜੋਤੀ ਜੋਤ ਗੁਰੂ ਨਾਨਕ ਦੇਵ ਜੀ
ਅਕਤੂਬਰ [ਸੋਧ]
- ੧ ਅਕਤੂਬਰ (੧੭ ਅੱਸੂ) - ਬਰਸੀ ਬਾਬਾ ਬੁੱਢਾ ਜੀ
- ੯ ਅਕਤੂਬਰ (੨੫ ਅੱਸੂ) - ਜਨਮ ਗੁਰੂ ਰਾਮਦਾਸ ਜੀ
- ੧੫ ਅਕਤੂਬਰ (੧ ਕੱਤਕ) - ਅੱਸੂ ਮਹਿਨੇ ਦਾ ਅੰਤ ਅਤੇ ਕੱਤਕ ਦੀ ਸ਼ੁਰੂਆਤ
ਬਾਹਰੀ ਕੜੀ [ਸੋਧ]
- www.dsl.pipex.com
- www.sikhitothemax.com SGGS Page 133
- www.srigranth.org SGGS Page 133
- www.sikhcoalition.org
|
|||||
| ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |