ਅ ਕੱਪ ਆਫ਼ ਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਚਾਹ ਦੀ ਪਿਆਲੀ"
ਲੇਖਕ ਕੈਥਰੀਨ ਮੈਂਸਫੀਲਡ‎
ਮੂਲ ਸਿਰਲੇਖA Cup of Tea (ਅ ਕੱਪ ਆਫ਼ ਟੀ)
ਪ੍ਰਕਾਸ਼ਨਸਟੋਰੀ-ਟੈਲਰ
ਪ੍ਰਕਾਸ਼ਨ ਮਿਤੀਮਈ 1922

ਅ ਕੱਪ ਆਫ਼ ਟੀ ਕੈਥਰੀਨ ਮੈਂਸਫੀਲਡ‎ ਦੁਆਰਾ 1922 ਵਿੱਚ ਲਿਖੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਮਈ 1922 ਵਿੱਚ ਸਟੋਰੀ-ਟੈਲਰ ਨਾਂ ਦੇ ਇੱਕ ਰਸਾਲੇ ਵਿੱਚ ਛਪੀ ਸੀ।

ਪਾਤਰ[ਸੋਧੋ]

  • ਰੋਜ਼ਮੈਰੀ ਫੈਲ, ਇੱਕ ਅਮੀਰ ਔਰਤ
  • ਕਰਜ਼ਨ ਸਟਰੀਟ ਉੱਤੇ ਇੱਕ ਪੁਰਾਖੋਜ
  • ਮਿਸ ਸਮਿਥ, ਗਰੀਬ ਕੁੜੀ ਜਿਸ ਨੂੰ ਰੋਜ਼ਮੈਰੀ ਆਪਣੇ ਨਾਲ ਲੈ ਜਾਂਦੀ ਹੈ
  • ਜੀਨ, ਇੱਕ ਨੌਕਰਾਣੀ
  • ਫਿਲਿਪ, ਰੋਜ਼ਮੈਰੀ ਦਾ ਪਤੀ