ਆਂਧਰਾ ਪ੍ਰਦੇਸ਼

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਆਂਦਰਾ ਪ੍ਰਦੇਸ਼ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਆਂਧਰਾ ਪ੍ਰਦੇਸ਼
ఆంధ్ర ప్రదేశ్
ਭਾਰਤ ਦੇ ਪ੍ਰਾਂਤ
ਪ੍ਰਾਂਤ ਦੇ ਦਰਸ਼ਨ
ਸਿਖਰ ਤੋਂ ਘੜੀ ਦੀ ਦਿਸ਼ਾ ਮੁਤਾਬਕ: ਵਿਸ਼ਾਖਾਪਟਨਮ ਬੰਦਰਗਾਹ ਦਾ ਦ੍ਰਿਸ਼, ਗੋਦਾਵਰੀ ਦਾ ਪੁੱਲ, ਰਾਜਾਹਮੁੰਦਰੀ, ਪ੍ਰਾਕਸਮ ਬਰਾਜ (ਵਿਜੇਵਾੜਾ), ਪੁਲੀਕੱਟ ਝੀਲ ਅਤੇ ਸਤੀਸ ਧਵਨ ਸਪੇਸ ਕੇਂਦਰ ਦਾ ਬੈਰੀਅਰ ਟਾਪੂ (ਸ੍ਰੀਹਰੀਕੋਟਾ, ਨੇਲੋਰ), ਤਿਰੂਮਾਲ ਮੰਦਰ ਤਿਰੂਪਤੀ, ਤੇਲਗੂ ਤਾਲੀ ਬੁੱਤ ਅਤੇ ਕੌਡਾ ਰੈਡੀ ਕਿਲ੍ਹਾ
Nickname(s): ਭਾਰਤ ਦੀ ਚੋਲਾਂ ਦੀ ਕੋਲੀ, ਏਸ਼ੀਆ ਦੀ ਆਂਡੇ ਦੀ ਕੋਲੀ
ਭਾਰਤ ਵਿੱਚ ਆਂਧਰਾ ਪ੍ਰਦੇਸ਼ ਦਾ ਸਥਾਂਨ
Coordinates (ਵਿਜੇਵਾੜਾ): 16°30′N 80°38′E / 16.50°N 80.64°E / 16.50; 80.64ਦਿਸ਼ਾ-ਰੇਖਾਵਾਂ: 16°30′N 80°38′E / 16.50°N 80.64°E / 16.50; 80.64
ਦੇਸ਼  ਭਾਰਤ
ਭਾਰਤ ਦਾ ਖੇਤਰ ਦੱਖਣੀ ਭਾਰਤ
ਸਥਾਪਿਤ 1 ਅਕਤੂਬਰ 1953 (1953-10-01) (60 years ago) (ਪਹਿਲੀ ਵਾਰ)[੧]
2 ਜੂਨ 2014 (2014-06-02) (0 year ago) (ਦੂਜੀ ਵਾਰ)[੨]
ਰਾਜਧਾਨੀ ਹੈਦਰਾਬਾਦ
ਵੱਡਾ ਸ਼ਹਿਰ ਵਿਸ਼ਾਖਾਪਟਨਮ
ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ 13
ਸਰਕਾਰ
 • ਗਵਰਨਰ ਈ.ਐਸ.ਐਲ.ਨਰਸਿਮਹਾ
 • ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ (ਤੇਲਗੂ ਦੇਸਮ ਪਾਰਟੀ)
 • ਵਿਧਾਨ ਸਭਾ Bicameral (175 + 50 seats)
 • ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਹਲਕੇ 25
 • ਹਾਈ ਕੋਰਟ ਹੈਦਰਾਬਾਦ
Area
 • Total . km2 (. sq mi)
Area rank 8ਵਾਂ
ਆਬਾਦੀ (2011)[੩]
 • ਕੁੱਲ ੪੯
 • Rank 10ਵਾਂ
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
Demonym ਆਂਧਰਾਟੇ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+05:30)
^†  ਤੇਲੰਗਾਨਾ ਦੀ ਰਾਜਧਾਨੀ ਵੀ ਹੈ
Symbols
Emblem ਕਲਸ਼
Language ਤੇਲਗੂ ਭਾਸ਼ਾ
Song ਮਾਂ ਤੇਲਗੂ ਤਾਲਿਕੀ
Dance ਕੁਚੀਪੁੜੀ
Animal ਕਾਲੀ ਬੱਤਖ
Bird ਭਾਰਤੀ ਰੋਲਰ
Flower ਲਿਲੀ
Fruit ਅੰਬ
Tree ਨਿਮ
Sport ਕਬੱਡੀ

ਮੋਟੀ ਲਿਖਤ ਆਂਧਰਾ ਪ੍ਰਦੇਸ਼ (ਤੇਲਗੁ : ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਜਨਸੰਖਿਆ ਦੀ ਨਜ਼ਰ ਤੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।[੪]

ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ. ਦੇਸ਼ਾਂਤਰ ਰੇਖਾਂਸ਼ ਦੇ ਵਿੱਚ ਹੈ, ਅਤੇ ਉਤਰ ਵਿੱਚ ਮਹਾਰਾਸ਼ਟਰ, ਛੱਤੀਸਗੜ ਅਤੇ ਓੜੀਸਾ, ਪੂਰਬ ਵਿੱਚ ਬੰਗਾਲ ਦੀ ਖਾੜੀ, ਦੱਖਣ ਵਿੱਚ ਤਮਿਲਨਾਡੂ ਅਤੇ ਪੱਛਮ ਵਿੱਚ ਕਰਨਾਟਕ ਨਾਲ ਘਿਰਿਆ ਹੋਇਆ ਹੈ। ਇਤਿਹਾਸਿਕ ਰੂਪ ਵਿੱਚ ਆਂਧਰਾ ਪ੍ਰਦੇਸ਼ ਨੂੰ "ਭਾਰਤ ਦਾ ਝੋਨੇ ਦਾ ਕਟੋਰਾ" ਕਿਹਾ ਜਾਂਦਾ ਹੈ। ਇਸਦੀ ਫਸਲ ਦਾ 77 % ਤੋਂ ਵੱਧ ਹਿੱਸਾ ਚੌਲ ਹੈ।[੫] ਇਸ ਰਾਜ ਵਿੱਚ ਦੋ ਪ੍ਰਮੁੱਖ ਨਦੀਆਂ, ਗੋਦਾਵਰੀ ਅਤੇ ਕ੍ਰਿਸ਼ਨਾ ਵਗਦੀਆਂ ਹਨ।

ਇਤਿਹਾਸਿਕ ਦ੍ਰਿਸ਼ਟੀ ਤੋਂ ਰਾਜ ਵਿੱਚ ਸ਼ਾਮਿਲ ਖੇਤਰ ਆਂਧਰਪਥ, ਆਂਧਰਦੇਸ, ਆਂਧਰਵਾਣੀ ਅਤੇ ਆਂਧ੍ਰ ਵਿਸ਼ਾ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਆਂਧਰਾ ਰਾਜ ਤੋਂ ਆਂਧਰਾ ਪ੍ਰਦੇਸ਼ 1 ਨਵੰਬਰ 1956 ਨੂੰ ਬਣਾਇਆ ਗਿਆ।

ਇਤਿਹਾਸ[ਸੋਧੋ]

ਐਤਰੇਏ ਬ੍ਰਾਹਮਣ (ਈ.ਪੂ. 800) ਅਤੇ ਮਹਾਂਭਾਰਤ ਜਿਵੇਂ ਸੰਸਕ੍ਰਿਤ ਮਹਾਂਕਾਵਾਂ ਵਿੱਚ ਆਂਧਰਾ ਸ਼ਾਸਨ ਦਾ ਉੱਲੇਖ ਕੀਤਾ ਗਿਆ ਸੀ।[੬]

ਹਵਾਲੇ[ਸੋਧੋ]