ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਆਂਧਰਾ ਪ੍ਰਦੇਸ਼

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਆਂਧਰਾ ਪ੍ਰਦੇਸ਼ ਭਾਰਤ ਦੇ ਦੱਖਣ ਵਿੱਚ ਇੱਕ ਪ੍ਰਮੁੱਖ ਸੁਬਾ ਹੈ।

ਹੈਦਰਾਬਾਦ ਸਟੇਟ ਦੇ ਮੁੱਖ ਮੰਤਰੀ[ਸੋਧੋ]

# ਨਾਮ ਕਦੋਂ ਤੋਂ ਕਦੋਂ ਤੱਕ ਪਾਰਟੀ
1 ਐਮ. ਕੇ. ਵੇਲੁਦੀ 26 ਜਨਵਰੀ 1950 6 ਮਾਰਚ 1952 ਭਾਰਤੀਆ ਰਾਸ਼ਟਰੀ ਕਾਗਰਸ
2 ਡਾ. ਬੁਰਗੁਲਾ ਰਾਮਕ੍ਰਿਸ਼ਨਾ ਰਾਓ 6 ਮਾਰਚ 1952 31 ਅਕਤੂਬਰ 1956 ਭਾਰਤੀਆ ਰਾਸ਼ਟਰੀ ਕਾਗਰਸ

ਆਂਧਰਾ ਦੇ ਮੁੱਖ ਮੰਤਰੀ[ਸੋਧੋ]

1953 ਵਿੱਚ ਇਸ ਸਟੇਟ ਨੂੰ ਮਦਰਾਸ ਸਟੇਟ 'ਚ ਬਣਾਇਆ ਗਿਆ।.

# ਨਾਮ ਕਦੋਂ ਤੋਂ ਕਦੋਂ ਤੱਕ ਪਾਰਟੀ
1 ਟੰਗੁਟੁਰੀ ਪ੍ਰਕਾਸ਼ਮ 1 ਅਕਤੂਬਰ 1953 15 ਨਵੰਬਰ 1954 ਭਾਰਤੀਆ ਰਾਸ਼ਟਰੀ ਕਾਗਰਸ
ਰਾਸ਼ਟਰਪਤੀ ਰਾਜ 15 ਨਵੰਬਰ 1954 28 ਮਾਰਚ 1955
2 ਬੇਜ਼ਾਵਾਦਾ ਗੋਪਾਲਾ ਰੈਡੀ 28 ਮਾਰਚ 1955 1 ਨਵੰਬਰ 1956 ਭਾਰਤੀਆ ਰਾਸ਼ਟਰੀ ਕਾਗਰਸ
= ਭਾਰਤੀਆ ਰਾਸ਼ਟਰੀ ਕਾਗਰਸ ਦੇ ਮੁੱਖ ਮੰਤਰੀ = ਤੇਲਗੁ ਦੇਸਮ ਪਾਰਟੀ ਦੇ ਮੁੱਖ ਮੰਤਰੀ

ਆਂਧਰਾ ਪ੍ਰਦੇਸ ਦੇ ਮੁੱਖ ਮੰਤਰੀ[ਸੋਧੋ]

# ਨਾਮ ਚਿੱਤਰ ਕਦੋਂ ਤੋਂ ਕਦੋਂ ਤੱਕ ਪਾਰਟੀ ਦਿਨ
1 ਨੀਲਮ ਸੰਜੀਵਾ ਰੈਡੀ NeelamSanjeevaReddy.jpg 1 ਨਵੰਬਰ 1956 11 ਜਨਵਰੀ 1960 ਭਾਰਤੀ ਰਾਸ਼ਟਰੀ ਕਾਂਗਰਸ 1167
2 ਦਮੋਦਰਮ ਸੰਜੀਵਾਯਿਆ 11 ਜਨਵਰੀ 1960 12 ਮਾਰਚ 1962 ਭਾਰਤੀ ਰਾਸ਼ਟਰੀ ਕਾਂਗਰਸ 790
- ਨੀਲਮ ਸੰਜੀਵਾ ਰੈਡੀ (ਦੁਜੀ ਵਾਰ) NeelamSanjeevaReddy.jpg 12 ਮਾਰਚ 1962 20 ਫਰਵਰੀ 1964 ਭਾਰਤੀ ਰਾਸ਼ਟਰੀ ਕਾਂਗਰਸ 719 [ਕੁਲ 1886 ਦਿਨ]
3 ਕਾਸੁ ਬ੍ਰਹਾਮਨੰਦਰ ਰੈਡੀ 21 ਫਰਵਰੀ 1964 30 ਸਤੰਬਰ 1971 ਭਾਰਤੀ ਰਾਸ਼ਟਰੀ ਕਾਂਗਰਸ 2777
4 ਪੀ. ਵੀ ਨਰਸਿਮਹਾ ਰਾਓ P V Narasimha Rao.png 30 ਸਤੰਬਰ 1971 10 ਜਨਵਰੀ 1973 ਭਾਰਤੀ ਰਾਸ਼ਟਰੀ ਕਾਂਗਰਸ 468
President's Rule (11 ਜਨਵਰੀ – 10 ਦਸੰਬਰ 1973. ਸਮਾਂ: 335 ਦਿਨ)
5 ਜਲਗਮ ਵੈਨਗਾਲਾ ਰਾਓ 10 ਦਸੰਬਰ 1973 6 ਮਾਰਚ 1978 ਭਾਰਤੀ ਰਾਸ਼ਟਰੀ ਕਾਂਗਰਸ 1547
6 ਮਾਰੀ ਚੇਨਾ ਰੈਡੀ 6 ਮਾਰਚ 1978 11 ਅਕਤੂਬਰ 1980 ਭਾਰਤੀ ਰਾਸ਼ਟਰੀ ਕਾਂਗਰਸ 950
7 ਟੈਗੁਟੁਰੀ ਅੰਜਾਈਆ 11 ਅਕਤੂਬਰ 1980 24 ਫਰਵਰੀ 1982 ਭਾਰਤੀ ਰਾਸ਼ਟਰੀ ਕਾਂਗਰਸ 501
8 ਭਾਵਾਨਮ ਵੈਨਕਾਟਾਰਾਮੀ ਰੈਡੀ 24 ਫਰਵਰੀ 1982 20 ਸਤੰਬਰ 1982 ਭਾਰਤੀ ਰਾਸ਼ਟਰੀ ਕਾਂਗਰਸ 208
9 ਕੋਟਲਾ ਵਿਜਆ ਭਾਸਕਾਰ ਰੈਡੀ 60px 20 ਸਤੰਬਰ 1982 9 ਜਨਵਰੀ 1983 ਭਾਰਤੀ ਰਾਸ਼ਟਰੀ ਕਾਂਗਰਸ 111
10 ਐਨ. ਟੀ. ਰਾਮਾ ਰਾਓ 60px 9 ਜਨਵਰੀ 1983 16 ਅਗਸਤ 1984 ਤੇਲਗੁ ਦੇਸਮ ਪਾਰਟੀ 585
11 ਨਾਦੇਨਦਲਾ ਭਾਸਕਰ ਰਾਓ 16 ਅਗਸਤ 1984 16 ਸਤੰਬਰ 1984 ਤੇਲਗੁ ਦੇਸਮ ਪਾਰਟੀ 31
- ਐਨ. ਟੀ. ਰਾਮਾ ਰਾਓ (ਦੁਜੀ ਵਾਰ) 60px 16 ਸਤੰਬਰ 1984 2 ਦਸੰਬਰ 1989 ਤੇਲਗੁ ਦੇਸਮ ਪਾਰਟੀ 1903
- ਮਾਰੀ ਚੇਨਾ ਰੈਡੀ (ਦੁਜੀ ਵਾਰੀ) 3 ਦਸੰਬਰ 1989 17 ਦਸੰਬਰ 1990 ਭਾਰਤੀ ਰਾਸ਼ਟਰੀ ਕਾਂਗਰਸ 379 [ਕੁਲ 1329 ਦਿਨ]
12 ਨੇਦੁਰੁਮਾਲੀ ਜਨਾਰਧਨ ਰੈਡੀ 17 ਦਸੰਬਰ 1990 9 ਅਕਤੂਬਰ 1992 ਭਾਰਤੀ ਰਾਸ਼ਟਰੀ ਕਾਂਗਰਸ 662
- ਕੋਟਲਾ ਵਿਜੇ ਭਾਸਕਰ ਰੈਡੀ (ਦੁਜੀ ਵਾਰੀ) 60px 9 ਅਕਤੂਬਰ 1992 12 ਦਸੰਬਰ 1994 ਭਾਰਤੀ ਰਾਸ਼ਟਰੀ ਕਾਂਗਰਸ 794
- ਐਨ. ਟੀ. ਰਾਮਾ ਰਾਓ (ਤੀਜੀ ਵਾਰ) 60px 12 ਦਸੰਬਰ 1994 1 ਸਤੰਬਰ 1995 ਤੇਲਗੁ ਦੇਸਮ ਪਾਰਟੀ 263 [ਕੁਲ 2751 ਦਿਨ]
13 ਐਨ. ਚੰਦਰਬਾਬੂ ਨਾਈਡੂ N. Chandrababu Naidu.jpg 1 ਸਤੰਬਰ 1995 14 ਮਈ 2004 ਤੇਲਗੁ ਦੇਸਮ ਪਾਰਟੀ 3378
14 ਵਾਈ. ਐਸ. ਰਾਜਾਸ਼ੇਖਰ ਰੈਡੀ 60px 14 ਮਈ 2004 2 ਸਤੰਬਰ 2009 ਭਾਰਤੀ ਰਾਸ਼ਟਰੀ ਕਾਂਗਰਸ 1938
15 ਕੋਨੀਜੇਤੀ ਰੋਸਈਆਹ K Rosaiah.jpg 03 ਸਤੰਬਰ 2009 24 ਨਵੰਬਰ 2010 ਭਾਰਤੀ ਰਾਸ਼ਟਰੀ ਕਾਂਗਰਸ 448
16 ਨਲਾਰੀ ਕਿਰਨ ਕੁਮਾਰ ਰੈਡੀ Kiran Kumar Reddy.JPG 25 ਨਵੰਬਰ 2010 - ਭਾਰਤੀ ਰਾਸ਼ਟਰੀ ਕਾਂਗਰਸ

ਹਵਾਲੇ