ਆਈਪੌਡ ਟੱਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਈਪੌਡ ਟਚ ਤੋਂ ਰੀਡਿਰੈਕਟ)
ਆਇਪਾਡ ਟਚ
ਆਇਪਾਡ
ਬਣਾਉਣ ਵਾਲ਼ਾ: ਐਪਲ
ਪਹਿਲਾ ਦਿਨ: 5 ਸਤੰਬਰ 2000
ਵੈੱਬਸਾਈਟ: http://www.apple.com/ipod/

ਆਈਪੌਡ ਟੱਚ (iPod Touch) ਐਪਲ ਇੰਕ ਦਾ ਬਣਾਇਆ ਇੱਕ ਪੋਰਟੇਬਲ ਮੀਡੀਆ ਪਲੇਇਰ, ਵਿਅਕਤੀਗਤ ਡਿਜਿਟਲ ਸਹਾਇਕ, ਖੇਡ ਸਮੱਗਰੀ, ਅਤੇ ਵਾਈ-ਫ਼ਾਈ ਮੋਬਾਈਲ ਡਿਵਾਈਸ ਹੈ।

ਪੀੜੀਆਂ[ਸੋਧੋ]

ਪੀੜ੍ਹੀ ਤਸਵੀਰ ਮੈਮੋਰੀ ਸਮਰੱਥਾ ਰੈਮ ਮੇਮੋਰੀ ਰਿਲੀਜ਼ ਤਾਰੀਖ ਬੈਟਰੀ ਲਾਈਫ਼ (ਘੰਟੇ)
ਪਹਿਲੀ ਪੀੜ੍ਹੀ 8GB
16GB
32GB[1]
128MB
5 ਸਿਤੰਬਰ
ਆਡਓ: 22
ਵੀਡੀਓ: 5
ਦੂਜੀ ਪੀੜੀ 8GB
16GB
32GB[1]
128MB
9 ਸਿਤੰਬਰ 2008
ਆਡੀਓ: 36
ਵੀਡੀਓ: 6
ਤੀਜੀ ਪੀੜ੍ਹੀ 32GB
64GB[1]
256MB
9 ਸਿਪਤੰਬਰ 2009
ਆਡੀਓ: 30
ਵੀਡੀਓ: 6
ਚੌਥੀ ਪੀੜ੍ਹੀ 8GB
16GB
32GB
64GB[1]
256 MB[2]
1 ਸਿਪਤੰਬਰ 2010
ਆਡੀਓ: 40
ਵੀਡੀਓ: 7
ਪੰਜਵੀ ਪੀੜ੍ਹੀ 32GB
64GB[1]
512 MB[3]
15 ਅਕਤੂਬਰ 2012
ਆਡੀਓ: 40
ਵੀਡੀਓ: 8

ਹਵਾਲੇ[ਸੋਧੋ]

  1. 1.0 1.1 1.2 1.3 1.4 "Identifying iPod models". Apple Inc. Retrieved February 13, 2011.
  2. "iPod Touch 4th Generation Teardown". iFixit. September 8, 2010. p. 3. Retrieved February 19, 2011.
  3. iFixit Teardown - iPod Touch 5th Generation