ਆਈਰਨ ਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਆਈਰਨ ਮੈਨ (ਅੰਗ੍ਰੇਜ਼ੀ: Iron Man) ਇੱਕ ਸੂਪਰ ਹੀਰੋ ਹੈ, ਜੋ ਮਾਰਵਲ ਕੌਮਿਕਸ ਦਿਆਂ ਕੌਮਿਕ ਪੁਸਤਕਾਂ ਵਿੱਚ ਦਿਖਾਇਆ ਜਾਂਦਾ ਹੈ । ਇਸਨੂੰ ਬਨਾਣ ਵਾਲੇ ਸਨ: ਸਟੈਨ ਲੀ (Stan Lee), ਲੈਰੀ ਲੀਬਰ (Larry Lieber), ਡਾਨ ਹੇਕ (Don Heck) ਅਤੇ ਜੈਕ ਕਰਬੀ (Jack Kirby) । ਆਈਰਨ ਮੈਨ ਨੂੰ ਪਹਿਲੀ ਬਾਰ ਟੇਲਜ਼ ਆਫ ਸਸਪੇਂਸ #39 (Tales of Suspense #39) ਵਿੱਚ ਮਾਰਚ 1963 ਨੂੰ ਦਿਖਾਇਆ ਗਿਆ ਸੀ ।