ਆਈ ਏ ਰਿਚਰਡਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈ ਏ ਰਿਚਰਡਸ
ਜਨਮਇਵੋਰ ਆਰਮਸਟਰਾਂਗ ਰਿਚਰਡਸ
(1893-02-26)26 ਫਰਵਰੀ 1893
ਸੈਂਡਵਾਚ, ਚੈਸ਼ਾਇਰ
ਮੌਤ7 ਸਤੰਬਰ 1979(1979-09-07) (ਉਮਰ 86)
ਕੈਮਬ੍ਰਿਜ
ਕਲਮ ਨਾਮਰਿਕੀ
ਕਿੱਤਾਪ੍ਰੋਫੈਸਰ
ਰਾਸ਼ਟਰੀਅਤਾਇੰਗਲਿਸ਼

ਇਵੋਰ ਆਰਮਸਟਰਾਂਗ ਰਿਚਰਡਸ (26 ਫਰਵਰੀ 1893 - 7 ਸਤੰਬਰ 1979) ਨੂੰ ਇੱਕ ਪ੍ਰਭਾਵਸ਼ਾਲੀ ਅੰਗਰੇਜ਼ੀ ਸਾਹਿਤਕ ਆਲੋਚਕ ਸੀ। ਉਸ ਨੇ ਮਗਦਲੀਨੀ ਕਾਲਜ, ਕੈਮਬ੍ਰਿਜ ਤੋਂ ਸਿੱਖਿਆ ਪ੍ਰਾਪਤ ਕੀਤੀ।[1] ਉਥੇ ਵਿਦਵਾਨ ਕੈਬੀ ਸਪੈਂਸ ਨੇ ਅੰਗਰੇਜ਼ੀ ਨਾਲ ਉਸਦੇ ਪਿਆਰ ਨੂੰ ਉਤਸਾਹਿਤ ਕੀਤਾ। ਉਸ ਦੀਆਂ ਕਿਤਾਬਾਂ, ਖਾਸ ਕਰਕੇ ਅਰਥ ਦਾ ਅਰਥ, ਵਿਹਾਰਕ ਆਲੋਚਨਾ, ਵਿਹਾਰਕ ਆਲੋਚਨਾ ਦੇ ਅਸੂਲ, ਅਤੇ ਰਹੇਟਾਰਿਕ ਦੀ ਫਿਲਾਸਫੀ, ਨਵੀਂ ਆਲੋਚਨਾ ਲਈ ਬੁਨਿਆਦੀ ਪ੍ਰਭਾਵ ਸਾਬਤ ਹੋਈਆਂ। ਵਿਹਾਰਕ ਆਲੋਚਨਾ' ਦੇ ਸੰਕਲਪ ਨੇ ਸਹਿਜੇ ਸਹਿਜੇ ਨੇੜ-ਅਧਿਐਨ ਦੀ ਰਵਾਇਤ ਪਾ ਦਿੱਤੀ, ਜਿਸ ਨੂੰ ਅਕਸਰ ਆਧੁਨਿਕ ਸਾਹਿਤਕ ਆਲੋਚਨਾ ਦੇ ਸ਼ੁਰੂ ਦੇ ਤੌਰ 'ਤੇ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]

  1. Bizzell, Patricia; Herzberg, Bruce (2001). The Rhetorical Tradition: Reading From Classical Times to the Present (2nd ed.). New York, NY: Bedford/St. Matin’s. p. 1270. ISBN 0312148399.