ਆਚਾਰੀਆ ਕ੍ਰਿਪਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ
200px
ਕ੍ਰਿਪਲਾਨੀ ਭਾਰਤ ਛੱਡੋ ਅੰਦੋਲਨ, 1942 ਸਮੇਂ
ਜਨਮ 11 ਨਵੰਬਰ 1888(1888-11-11)
ਹੈਦਰਾਬਾਦ, ਸਿੰਧ, ਪਾਕਿਸਤਾਨ
ਮੌਤ 19 ਮਾਰਚ 1982(1982-03-19) (ਉਮਰ 93)
ਕਿੱਤਾ ਵਕੀਲ
ਮਸ਼ਹੂਰ ਕਾਰਜ ਭਾਰਤੀ ਸੁਤੰਤਰਤਾ ਅੰਦੋਲਨ
ਧਰਮ ਹਿੰਦੂ
ਜੀਵਨ ਸਾਥੀ ਸੁਚੇਤਾ ਕ੍ਰਿਪਲਾਨੀ

ਜੀਵਟਰਾਮ ਭਗਵਾਨਦਾਸ ਕ੍ਰਿਪਲਾਨੀ (11 ਨਵੰਬਰ 1888 - 19 ਮਾਰਚ 1982) ਆਮ ਮਸ਼ਹੂਰ ਨਾਮ ਆਚਾਰੀਆ ਕ੍ਰਿਪਲਾਨੀ ਭਾਰਤੀ ਸੁਤੰਤਰਤਾ ਅੰਦੋਲਨ ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ ਅਤੇ ਰਾਜਨੇਤਾ ਸਨ।