ਆਤਸ਼ਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਤਿਸ਼ਬਾਜ਼ੀ ਤੋਂ ਰੀਡਿਰੈਕਟ)
ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਖੇ ਆਤਿਸ਼ਬਾਜ਼ੀ ਦਾ ਨਜ਼ਾਰਾ

ਆਤਸ਼ਬਾਜ਼ੀ ਜਾਂ ਆਤਿਸ਼ਬਾਜ਼ੀ ਕਿਸੇ ਤਿਉਹਾਰ ਜਾਂ ਖ਼ੁਸੀ ਦੇ ਹੋਰ ਮੌਕਿਆਂ ਤੇ ਹੋਣ ਵਾਲੀ ਅੱਗ ਦੀ ਨੁਮਾਇਸ਼ ਹੈ ਜਿਹਦੀ ਖੋਜ ਚੀਨੀਆਂ ਨੇ ਕੀਤੀ ਸੀ।