ਆਦਿਸ ਆਬਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਆਦਿਸ ਆਬਬਾ
አዲስ አበባ
ਉਪਨਾਮ: ਮਨੁੱਖਾਂ ਦਾ ਸ਼ਹਿਰ, ਆਦਿਸਾਬਾ, ਸ਼ਗਰ, ਫ਼ਿਨਫ਼ਿਨੇ, ਅਦੂ, ਅਦੂ ਗਨਤ
ਆਦਿਸ ਆਬਬਾ is located in ਇਥੋਪੀਆ
ਆਦਿਸ ਆਬਬਾ
ਗੁਣਕ: 9°1′48″N 38°44′24″E / 9.03°N 38.74°E / 9.03; 38.74
ਦੇਸ਼  ਇਥੋਪੀਆ
ਯੋਗ-ਕਰਾਰ ਸ਼ਹਿਰ ਆਦਿਸ ਅਬਬਾ
ਯੋਗ-ਕਰਾਰ ਕੀਤਾ ਗਿਆ ੧੮੮੬
ਸਰਕਾਰ
 - ਮੇਅਰ ਕੂਮਾ ਦਮਸਕਾ
ਖੇਤਰਫਲ
 - ਸ਼ਹਿਰ ੫੨੭ km2 (੨੦੩.੫ sq mi)
 - ਥਲ ੫੨੭ km2 (੨੦੩.੫ sq mi)
  [੧]
ਉਚਾਈ ੨,੩੫੫
ਅਬਾਦੀ (੨੦੦੮)
 - ਸ਼ਹਿਰ ੩੩,੮੪,੫੬੯
 - ਸ਼ਹਿਰੀ ੩੩,੮੪,੫੬੯
 - ਮੁੱਖ-ਨਗਰ ੪੫,੬੭,੮੫੭
  [੨]
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+੩)

ਆਦਿਸ ਅਬਬਾ (ਅਮਹਾਰੀ: አዲስ አበባ?, IPA: [adis aβəβa] ( ਸੁਣੋ), “ਨਵਾਂ ਫੁੱਲ”; ਓਰੋਮੋ: Finfinne[੩][੪]), ਕਈ ਵੇਰ ਆਦਿਸ ਅਬੇਬਾ, ਇਥੋਪੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ੨੦੦੭ ਮਰਦਮਸ਼ੁਮਾਰੀ ਮੁਤਾਬਕ ਅਬਾਦੀ ੩,੩੮੪,੫੬੯ ਸੀ। ਇਹ ਅੰਕੜਾ ਪਹਿਲੋਂ ਪ੍ਰਕਾਸ਼ਤ ਕੀਤੇ ਗਏ ਅੰਕੜੇ ੨,੭੩੮,੨੪੮ ਤੋਂ ਵਧਾ ਦਿੱਤਾ ਗਿਆ ਹੈ ਪਰ ਫੇਰ ਵੀ ਬਹੁਤ ਘੱਟ ਅੰਦਾਜ਼ਾ ਲਾਇਆ ਪ੍ਰਤੀਤ ਹੁੰਦਾ ਹੈ।[੨][੫]

ਹਵਾਲੇ[ਸੋਧੋ]

  1. 2011 National Statistics
  2. ੨.੦ ੨.੧ Central Statistical Agency of Ethiopia. "Census 2007, preliminary (pdf-file)". http://web.archive.org/web/20081218100609/http://www.csa.gov.et/pdf/Cen2007_prelimineray.pdf. Retrieved on 2008-12-07. 
  3. Jalata, Asafa (2005). Oromia and Ethiopia: state formation and ethnonational conflict, 1868-2004. Red Sea Press, 235, 241. ISBN 1-56902-246-1, 9781569022467. 
  4. Jalata, Asafa (1998). Oromo nationalism and the Ethiopian discourse: the search for freedom and democracy. Red Sea Press, 23. ISBN 1-56902-066-3, 9781569020661. 
  5. http://www.ethiodemographyandhealth.org/Chapter_2_Population_Data_Sources.pdf