ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਧੇਮਰ ਫੇਰਿਰਾ ਡਾ ਸਿਲਵਾਅਧੇਮਰ ਫੇਰਿਰਾ ਡਾ ਸਿਲਵਾ ਦੀ ਯਾਦ |
|
ਰਾਸ਼ਟਰੀਅਤਾ | ਬ੍ਰਾਜ਼ੀਲ |
---|
ਜਨਮ | 29 ਸਬੰਬਰ, 1927 |
---|
ਮੌਤ | 12 ਜਨਵਰੀ, 2001 |
---|
ਕੱਦ | 1.91ਮੀਟਰ |
---|
ਭਾਰ | 81ਕਿਲੋਗਰਾਮ |
---|
|
ਦੇਸ਼ | ਬ੍ਰਾਜ਼ੀਲ |
---|
ਖੇਡ | ਅਥਲੈਟਿਕਸ |
---|
ਈਵੈਂਟ | ਟ੍ਰਿਪਲ ਜੰਪ |
---|
|
ਅਧੇਮਰ ਫੇਰਿਰਾ ਡਾ ਸਿਲਵਾ (29 ਸਤੰਬਰ, 1927 – 12 ਜਨਵਰੀ, 2001) ਦਾ ਜਨਮ ਸਾਓ ਪਾਉਲੋ ਬ੍ਰਾਜ਼ੀਲ ਵਿੱਚ ਹੋਇਆ। ਆਪ ਨੇ ਤੀਹਰੀ ਛਾਲ ਵਿੱਚ 1952 ਅਤੇ 1956 ਉਲੰਪਿਕ ਖੇਡਾਂ ਦਾ ਸੋਨ ਤਗਮਾ ਵਿਸ਼ਵ ਰਿਕਾਰਡ ਨਾਲ ਜਿੱਤਣ ਦੇ ਨਾਲ-ਨਾਲ ਪਾਨ ਅਮੇਰਿਕਨ ਖੇਡਾਂ ਵਿੱਚੋਂ ਉਸ ਨੇ ਤਿੰਨ ਸੋਨ ਤਗਮੇ ਜਿੱਤੇ। ਆਪਣੇ ਕੈਰੀਅਰ ਦੌਰਾਨ ਚਾਰ ਵਿਸ਼ਵ ਰਿਕਾਰਡ ਕਾਇਮ ਕੀਤੇ। 16.56 ਮੀਟਰ ਆਪ ਦਾ ਰਿਕਾਰਡ ਰਿਹਾ।[1]