ਆਨਰੇ ਦੇ ਬਾਲਜ਼ਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਔਨਰੇ ਦ ਬਾਲਜ਼ਾਕ
Honoré de Balzac (1842).jpg
ਜਨਮ: 20 ਮਈ 1799
ਤੂਰਸ, ਫ਼ਰਾਂਸ
ਮੌਤ: 18 ਅਗਸਤ 1850 (ਉਮਰ 51)
ਪੈਰਸ, ਫ਼ਰਾਂਸ
ਰਾਸ਼ਟਰੀਅਤਾ: ਫ਼ਰਾਂਸੀਸੀ
ਭਾਸ਼ਾ: ਫ਼ਰਾਂਸੀਸੀ
ਵਿਧਾ: ਨਾਵਲ,ਨਾਟਕ

ਔਨਰੇ ਦ ਬਾਲਜ਼ਾਕ (ਫਰਾਂਸੀਸੀ: Honoré de Balzac; 20 ਮਈ 1799 – 18 ਅਗਸਤ 1850) ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਸੀ। ਇਸਦੀ ਸ਼ਾਹਕਾਰ ਰਚਨਾ ਕਹਾਣੀਆਂ ਅਤੇ ਨਾਵਲਾਂ ਦੀ ਇੱਕ ਲੜੀ ਹੈ, ਜਿਸਦਾ ਸਾਰੇ ਦਾ ਸਿਰਲੇਖ ਲਾ ਕੌਮੇਦੀ ਉਮੇਨ (La Comédie humaine) ਹੈ।

ਬਾਲਜ਼ਾਕ ਨੂੰ ਯੂਰਪੀ ਸਾਹਿਤ ਵਿੱਚ ਯਥਾਰਥਵਾਦ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png