ਆਪੇ ਨੂੰ ਪਛਾਣੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Artist's impression of original text inscribed in Temple of Apollo at Delphi. Photo of the Stone of 12 Angles, Cusco, Peru.
A stained glass window in a public building in Ludwigshafen, Germany with the contracted version γνῶθι σαυτόν.

ਪ੍ਰਾਚੀਨ ਯੁਨਾਨੀ ਕਥਨ "ਆਪੇ ਨੂੰ ਪਛਾਣੋ" (ਯੂਨਾਨੀ: γνῶθι σεαυτόν, ਲਿਪੀਅੰਤਰ: ਨੌਥੀ ਸਾਊਤੋਨ; ... σαυτόν … sauton), ਡੈਲਫੀ ਦੇ ਨੀਤੀਵਾਕਾਂ ਵਿੱਚੋਂ ਇੱਕ ਹੈ ਅਤੇ ਇਹ ਯੂਨਾਨੀ (ਸਫਰਨਾਮਾ) ਲੇਖਕ ਪੋਸੇਨੀਅਸ (10.24.1) ਦੇ ਅਨੁਸਾਰ ਡੈਲਫੀ ਵਿਖੇ ਅਪੋਲੋ ਦੇ ਮੰਦਰ ਦੇ ਮੋਹਰਲੇ ਪਾਸੇ ਉਕਰਿਆ ਗਿਆ ਸੀ।[1]

ਹਵਾਲੇ[ਸੋਧੋ]