ਆਬਾਦੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਆਬਾਦੀ ਜੀਵਿਤ ਚੀਜ਼ਾਂ ਜੋ ਇਕੋ ਜਗਹ ਤੇ ਇਕਠੀਆਂ ਰਹਿੰਦੀਆਂ ਹਨ, ਦੀ ਗਿਣਤੀ ਨੂੰ ਕਿਹਾ ਜਾਂਦਾ ਹੈ। ਜਿੰਨੇ ਲੋਕ ਸ਼ਹਿਰ 'ਚ ਰਹਿੰਦੇ ਹਨ, ਉਹ ਇੱਕ ਸ਼ਹਿਰ ਦੀ ਆਬਾਦੀ। ਇਹਨਾ ਲੋਕਾਂ ਨੂੰ ਵਾਸਣੀਕ ਜਾਂ ਵਸਨੀਕ ਕਿਹਾ ਜਾਂਦਾ ਹੈ। ਆਬਾਦੀ ਵਿੱਚ ਉਹ ਸਾਰੇ ਆਉਂਦੇ ਹਨ ਜੋ ਇਲਾਕੇ 'ਚ ਰਹਿੰਦੇ ਹਨ।

ਇਕ ਜਗਾਹ ਦੀ ਓਸਤ ਆਬਾਦੀ ਆਬਾਦੀ ਦਾ ਘਣਤਵ ਕਹਿਲਾਂਦੀ ਹੈ। ਜਿਹੜੇ ਇਲਾਕੇ 'ਚ ਵੱਧ ਘਣਤਵ ਹੁੰਦਾ ਹੈ, ਉਥੇ ਲੋਕ ਜਿਆਦਾ ਨਜਦੀਕ ਰਹਿੰਦੇ ਹਨ, ਜਿਵੇਂ ਵੱਡੇ ਸ਼ਹਿਰ। ਜਿਹੜੇ ਇਲਾਕੇਆਂ ਦਾ ਘਣਤਵ ਘੱਟ ਹੁੰਦਾ ਹੈ, ਉਥੇ ਲੋਕ ਇੱਕ ਦੂਜੇ ਤੋਂ ਬਹੁਤ ਦੂਰ ਰਹਿੰਦੇ ਹਨ ਜਿਵੇਂ ਪੇਂਡੂ ਇਲਾਕਿਆਂ 'ਚ।

ਆਮ ਤੋਰ ਤੇ ਕਿਸੇ ਇਲਾਕੇ ਚ ਰਹਿੰਦੇ ਇਨਸਾਨ ਜਾਂ ਜਾਨਵਰਾਂ ਦੀ ਗਿਣਤੀ ਨੂੰ ਆਬਾਦੀ ਕਿਹਾ ਜਾਂਦਾ ਹੈ। ਕਿਸੇ ਇਲਾਕੇ 'ਚ ਵੱਧ ਤੋਂ ਵੱਧ ਵਸੋਂ ਨੂੰ ਸਾਹਿਜਨ ਦੀ ਸਮਰਥਾ ਨੂੰ ਝੇਲਣ ਯੋਗ ਆਬਾਦੀ ਕਿਹਾ ਜਾਂਦਾ ਹੈ।