ਆਰਥਿਕ ਵਾਧਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
GDP 1990–1998 ਅਤੇ 1990–2006, ਵਿੱਚ ਕੁਝ ਚੁਣਵੇਂ ਦੇਸ਼ਾਂ ਵਿੱਚ ਵਾਸਤਵਿਕ ਵਾਧਾ ਦਰਾਂ
1961 ਤੋਂ ਵਿਸ਼ਵ ਅਤੇ ਓ ਈ ਸੀ ਡੀ ਦੇਸ਼ਾਂ ਵਿੱਚ ਸਕਲ ਘਰੇਲੂ ਉਤਪਾਦ (GDP) ਦੇ ਪਰਿਵਰਤਨ ਦੀ ਦਰ

ਕਿਸੇ ਦੇਸ਼ ਦੀ ਪ੍ਰਤੀ ਵਿਅਕਤੀ ਸਕਲ ਘਰੇਲੂ ਉਤਪਾਦ (GDP) ਵਿੱਚ ਵਾਧਾ ਆਰਥਕ ਵਾਧਾ (Economic growth) ਕਹਾਉਂਦਾ ਹੈ। ਆਰਥਕ ਵਾਧਾ ਕੇਵਲ ਉਤਪਾਦਿਤ ਵਸਤਾਂ ਅਤੇ ਸੇਵਾਵਾਂ ਦਾ ਮਾਪ ਦੱਸਦਾ ਹੈ।[੧]

ਹਵਾਲੇ[ਸੋਧੋ]