ਆਵਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਵਾਰਾ
ਡਾਇਰੈਕਟਰ ਰਾਜ ਕਪੂਰ
ਪ੍ਰੋਡਿਊਸਰ ਰਾਜ ਕਪੂਰ
ਅਦਾਕਾਰ ਪ੍ਰਿਥਵੀਰਾਜ ਕਪੂਰ
ਨਰਗਿਸ
ਰਾਜ ਕਪੂਰ
ਲੀਲਾ ਚਿਟਨਿਸ
ਕੇ ਐਨ ਸਿੰਘ
ਸਸ਼ੀ ਕਪੂਰ
ਸੰਗੀਤਕਾਰ ਸ਼ੰਕਰ-ਜੈਕਿਸ਼ਨ
ਰਿਲੀਜ਼ ਦੀ ਤਾਰੀਖ਼ 1951
ਲੰਬਾਈ 193 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ


ਆਵਾਰਾ (ਹਿੰਦੀ: आवारा) 1951 ਵਿੱਚ ਬਣੀ ਹਿੰਦੀ ਫਿਲਮ ਹੈ। ਇਸਦਾ ਨਿਰਮਾਤਾ ਅਤੇ ਨਿਰਦੇਸ਼ਕ ਰਾਜ ਕਪੂਰ ਹੈ ਅਤੇ ਉਸੇ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸਨੇ ਰਾਤੋ ਰਾਤ ਦੱਖਣੀ ਏਸ਼ੀਆ ਵਿੱਚ ਸਨਸਨੀ ਫੈਲਾ ਦਿੱਤੀ ਅਤੇ ਸੋਵੀਅਤ ਯੂਨੀਅਨ, ਪੂਰਬੀ ਏਸ਼ੀਆ, ਅਫਰੀਕਾ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਇਸਨੂੰ ਭਰਪੂਰ ਸਫਲਤਾ ਮਿਲੀ।[੧]

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Sangita Gopal, Sujata Moorti (2008). Global Bollywood travels of Hindi song and dance, [Online-Ausg.] page=16, Minneapolis: University of Minnesota Press. ISBN 0-8166-4579-5. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png