ਆਸਕਰ ਵਾਈਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਆਸਕਰ ਵਾਈਲਡ

1882 ਵਿੱਚ ਲਈ ਫੋਟੋ
ਜਨਮ 16 ਅਕਤੂਬਰ 1854(1854-10-16)
ਡਬਲਿਨ, ਆਇਰਲੈਂਡ
ਮੌਤ 30 ਨਵੰਬਰ 1900(1900-11-30) (ਉਮਰ 46)
ਪੈਰਿਸ, ਫਰਾਂਸ
ਕੌਮੀਅਤ ਆਇਰਿਸ਼
ਅਲਮਾ ਮਾਤਰ ਟ੍ਰਿੰਟੀ, ਡਬਲਿਨ
ਮਾਗਦਾਲੇਨ ਕਾਲਜ, ਆਕਸਫੋਰਡ
ਕਿੱਤਾ ਲੇਖਕ, ਕਵੀ, ਨਾਟਕਕਾਰ
ਪ੍ਰਭਾਵਿਤ ਕਰਨ ਵਾਲੇ Plato, Aristotle, Greek literature, William Shakespeare, Théophile Gautier, French literature, Joris-Karl Huysmans, John Keats, Victor Hugo, Honoré de Balzac, Peter Kropotkin, Walter Pater, John Ruskin, James McNeill Whistler, John Pentland Mahaffy, Dante
ਪ੍ਰਭਾਵਿਤ ਹੋਣ ਵਾਲੇ Jorge Luis Borges, James Joyce, Samuel Beckett, Paul Merton, James Morrow, Enchi Fumiko, Erico Verissimo, Igor Severyanin, Irène Némirovsky, André Gide, Max Beerbohm, Stephen Fry, Lawrence Durrell, Camille Paglia, Dave Sim, Mateiu Caragiale, Tom Stoppard, Saki, Amanda Filipacchi, W. H. Pugmire, Ronald Firbank, Christopher Hitchens, Morrissey, Peter Doherty, Benjamin Tucker,[੧] Renzo Novatore, Gérard de Lacaze-Duthiers
ਲਹਿਰ ਸੁਹਜਵਾਦ
ਪਤੀ ਜਾਂ ਪਤਨੀ(ਆਂ) ਕੋਂਸਟਾਂਸ ਲਲੋਇਡ (1884–1898)
ਬੱਚੇ ਸਿਰੀਲ ਹੋਲੈਂਡ, ਵਿਵੀਅਨ ਹੋਲੈਂਡ
ਰਿਸ਼ਤੇਦਾਰ ਸਰ ਵਿਲੀਅਮ ਵਾਈਲਡ, ਜੇਨ, ਲੇਡੀ ਵਾਈਲਡ
ਦਸਤਖ਼ਤ

ਆਸਕਰ ਫਿੰਗਲ ਓ'ਫਲਾਹੇਰਟੀ ਵਿਲਜ ਵਾਈਲਡ (16 ਅਕਤੂਬਰ 1854 – 30 ਨਵੰਬਰ 1900) ਇੱਕ ਆਇਰਿਸ਼ ਲੇਖਕ, ਕਵੀ, ਅਤੇ ਨਾਟਕਕਾਰ ਸਨ। 1880ਵਿਆਂ ਵਿੱਚ ਵਭਿੰਨ ਵਿਧਾਵਾਂ ਵਿੱਚ ਲਿਖਣ ਤੋਂ ਬਾਅਦ ਸ਼ੁਰੂ 1890ਵਿਆਂ ਵਿੱਚ ਉਹ ਲੰਦਨ ਦੇ ਸਭ ਤੋਂ ਵਧ ਹਰਮਨ ਪਿਆਰੇ ਨਾਟਕਕਾਰਾਂ ਵਿੱਚੋਂ ਇੱਕ ਹੋ ਨਿਬੜਿਆ।

ਹਵਾਲੇ[ਸੋਧੋ]

  1. "When Oscar Wilde's plea for penal reform, The Ballad of Reading Gaol, was widely criticised, Tucker enthusiastically endorsed the poem, urging all of his subscribers to read it. Tucker, in fact, published an American edition. "Benjamin Tucker, Individualism, & Liberty: Not the Daughter but the Mother of Order" by Wendy McElroy
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png