ਇਨਕਲਾਬ ਜ਼ਿੰਦਾਬਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਨਕਲਾਬ ਜ਼ਿੰਦਾਬਾਦ (ਹਿੰਦੁਸਤਾਨੀ: इंक़िलाब ज़िन्दाबाद (ਦੇਵਨਾਗਰੀ), اِنقلاب زنده باد (ਉਰਦੂ)) ਇੱਕ ਨਾਹਰਾ ਹੈ ਜਿਸਦਾ ਭਾਵ ਹੈ "ਇਨਕਲਾਬ ਚਿਰੰਜੀਵ ਰਹੇ!"[1][2] ਇਨਕਲਾਬ ਦਾ ਅਰਥ ਹੈ "ਯਾਨੀ ਵਿਦਰੋਹ[permanent dead link]" ਅਤੇ ਜ਼ਿੰਦਾਬਾਦ "ਜਿੰਦਾ ਰਹੇ"। ਭਾਰਤ ਤੇ ਬਰਤਾਨਵੀ ਰਾਜ ਦੇ ਸਮੇਂ ਇਹ ਕ੍ਰਾਂਤੀਕਾਰੀ ਹੋਕਾ ਬੇਹੱਦ ਹਰਮਨਪਿਆਰਾ ਸੀ। ਇਸਦਾ ਸਿਰਜਨਹਾਰ ਉਰਦੂ ਸ਼ਾਇਰ ਅਤੇ ਆਜ਼ਾਦੀ ਸੰਗਰਾਮੀਆ ਮੌਲਾਨਾ ਹਸਰਤ ਮੋਹਾਨੀ ਸੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਇਨਕਲਾਬੀ ਆਗੂਆਂ - ਅਸ਼ਫਾਕਉਲਾ ਖਾਨ, ਭਗਤ ਸਿੰਘ ਅਤੇ ਚੰਦਰਸੇਖਰ ਆਜ਼ਾਦ ਅਤੇ ਹੋਰਨਾਂ ਨੇ ਆਪਣੇ ਲਹੂ ਨਾਲ ਰੰਗ ਕੇ ਇਸਨੂੰ ਗਲੀਆਂ ਬਾਜ਼ਾਰਾਂ ਵਿੱਚ ਗੂੰਜਣ ਲਾ ਦਿੱਤਾ।[3]

ਹਵਾਲੇ[ਸੋਧੋ]

  1. "Raj:The essence of Telangana". timesofindia.indiatimes.com. October 7, 2011.[permanent dead link]
  2. Amitav Ghosh (2001). The Glass Palace. Random House Digital, Inc. This was followed by other shouts and slogans, all in Hindustani: "Inquilab zindabad" and Halla bol, halla bol!"
  3. "ਪੁਰਾਲੇਖ ਕੀਤੀ ਕਾਪੀ". Archived from the original on 2001-12-18. Retrieved 2001-12-18. {{cite web}}: Unknown parameter |dead-url= ignored (help)